ਗਰਮ ਕੱਪੜਿਆਂ ਤੋਂ ਇੰਝ ਗਾਇਬ ਹੋ ਜਾਣਗੀਆਂ ਰੂੰਆਂ,ਜੇਕਰ ਲਗਾ ਲਿਆ ਇਹ ਜੁਗਾੜ

10 Jan 2024

TV9Punjabi

ਸਰਦੀਆਂ ਦੇ ਮੌਸਮ ਦੇ ਕੱਪੜਿਆਂ ਵਿੱਚ ਰੂੰਆਂ ਦੀ ਸਮੱਸਿਆ ਜ਼ਿਆਦਾਤਰ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ। ਕਿਉਂਕਿ ਇਸ ਕਾਰਨ ਨਵੇਂ ਕੱਪੜੇ ਪੁਰਾਣੇ ਲੱਗਣ ਲੱਗ ਜਾਂਦੇ ਹਨ।

ਆਮ ਹੈ ਇਹ ਸਮੱਸਿਆ

ਕਈ ਵਾਰ ਤਾਂ ਅਜਿਹਾ ਹੁੰਦਾ ਹੈ ਕਿ ਪਹਿਲੀ ਵਾਸ਼ ਤੋਂ ਬਾਅਦ ਹੀ ਕੱਪੜਿਆਂ 'ਤੇ ਰੂੰਆਂ ਆ ਜਾਂਦੀ ਹੈ। ਜਿਸ ਨਾਲ ਕੱਪੜਿਆਂ ਦੀ ਚਮਕ ਜਲਦੀ ਹੀ ਖ਼ਤਮ ਹੋ ਜਾਂਦੀ ਹੈ।

ਖ਼ਤਮ ਹੋ ਜਾਂਦੀ ਹੈ ਚਮਕ

ਜੇਕਰ ਤੁਹਾਨੂੰ ਵੀ ਇਹ ਸਮੱਸਿਆ ਹੋ ਰਹੀ ਹੈ ਤਾਂ ਤੁਹਾਡੇ ਲਈ ਅਸੀਂ ਦੇਸੀ ਜੁਗਾੜ ਲੈ ਕੇ ਆਏ ਹਾਂ।

ਚਰਚਾ ਵਿੱਚ ਹੈ ਵੀਡੀਓ

ਵੀਡੀਓ ਵਿੱਚ ਇੱਕ ਔਰਤ ਗਰਮ ਜੈਕੇਟ ਤੋਂ ਰੂੰਆਂ ਹਟਾ ਰਹੀ ਹੈ। ਅਜਿਹਾ ਕਰਨ ਲਈ ਤੁਹਾਨੂੰ ਅਲੱਗ ਤੋਂ ਪੈਸੇ ਨਹੀਂ ਦੇਣੇ ਪੈਣਗੇ।

ਪੈਸੇ ਖ਼ਰਚ ਕਰਨ ਦੀ ਜ਼ਰੂਰਤ ਨਹੀਂ

ਵੀਡੀਓ ਵਿੱਚ ਔਰਤ ਦੱਸਦੀ ਹੈ ਕਿ ਹਾਰਡ ਵਾਲੇ Scrubber ਨੂੰ ਲੈ ਕੇ ਕੱਪੜੇ 'ਤੇ ਰੂੰਏਂ ਵਾਲੀ ਥਾਂ 'ਤੇ ਰਗੜੋ. ਜਿਸ ਨਾਲ ਸਾਰੀ ਰੂੰਆਂ  Scrubber 'ਤੇ ਆ ਜਾਂਦੀ ਹੈ। 

ਇਹ ਹੈ ਜੁਗਾੜ

ਔਰਤ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਕੱਪੜਿਆਂ 'ਤੇ ਕੋਈ ਅਸਰ ਨਹੀਂ ਪਵੇਗਾ। 

ਆਸਾਨ ਜੁਗਾੜ

ਕਮਾਲ ਦੇ ਦੇਸੀ ਜੁਗਾੜ ਦਾ ਵੀਡੀਓ ਇੰਸਟਾਗ੍ਰਾਮ ਹੈਂਡਲ @goblet_honey ਨੇ ਪੋਸਟ ਕੀਤਾ ਹੈ। 

ਇੰਸਟਾ 'ਤੇ ਕੀਤਾ ਸ਼ੇਅਰ

ਕਿਸ ਹੱਥ ਦੇ ਨਹੁੰ ਜ਼ਿਆਦਾ ਤੇਜ਼ੀ ਨਾਲ ਵੱਧਦੇ ਹਨ?