ਕਿਸ ਹੱਥ ਦੇ ਨਹੁੰ ਜ਼ਿਆਦਾ
ਤੇਜ਼ੀ ਨਾਲ ਵੱਧਦੇ ਹਨ?
9 Jan 2024
TV9Punjabi
ਨਹੁੰ ਕੱਟਦੇ ਹੋਏ ਤੁਸੀਂ ਗੌਰ ਕੀਤਾ ਹੋਣਾ ਕਿ ਇੱਕ ਹੱਥ ਦੇ ਨਹੁੰ ਦੂਜੇ ਤੋਂ ਤੇਜ਼ੀ ਨਾਲ ਵੱਧਦੇ ਹਨ।
ਹੱਥ ਦੇ ਨਹੁੰ
ਮੀਡੀਆ ਰਿਪੋਰਟਸ ਮੁਤਾਬਕ ਅਸੀਂ ਜਿਸ ਹੱਥ ਦਾ ਜ਼ਿਆਦਾ ਇਸਤੇਮਾਲ ਕਰਦੇ ਹਾਂ ਉਸ ਹੱਥ ਦੇ ਨਹੁੰ ਤੇਜ਼ੀ ਨਾਲ ਵੱਧਦੇ ਹਨ।
ਨਹੁੰ ਵੱਧਣ ਦੀ ਦੇਰ
ਦਰਅਸਲ,ਜਿੱਸ ਹੱਥ ਦਾ ਜ਼ਿਆਦਾ ਇਸਤੇਮਾਲ ਹੁੰਦਾ ਹੈ,ਉਸ ਵਿੱਚ ਸੱਟ ਲੱਗਣ ਦਾ ਖ਼ਤਰਾ ਜ਼ਿਆਦਾ ਵੱਧ ਹੁੰਦਾ ਹੈ।
ਸੱਟ ਦਾ ਖ਼ਤਰਾ
ਜਦੋਂ ਅਜਿਹਾ ਕੁੱਝ ਹੁੰਦਾ ਹੈ ਤਾਂ ਸਰੀਰ ਉਸ ਥਾਂ ਨੂੰ ਠੀਕ ਕਰਨ ਦੇ ਲਈ ਜ਼ਿਆਦਾ ਖੂਨ ਅਤੇ ਪੋਸ਼ਕ ਤੱਤ ਭੇਜਦਾ ਹੈ।
ਜ਼ਿਆਦਾ ਖੂਨ ਤੇ ਪੋਸ਼ਕ ਤੱਤ
ਦੱਸਿਆ ਜਾਂਦਾ ਹੈ ਕਿ ਪੋਸ਼ਕ ਤੱਤਾਂ ਦੇ ਇਸ ਪ੍ਰਵਾਹ ਤੋਂ ਨਹੁੰ ਦੇ ਵਿਕਾਸ ਵਿੱਚ ਤੇਜ਼ੀ ਆ ਸਕਦੀ ਹੈ।
ਕੀ ਹੁੰਦਾ ਹੈ ਅੰਤਰ?
ਨਹੁੰ ਵਧਣਾ ਕਈ ਗੱਲਾਂ 'ਤੇ ਨਿਰਭਰ ਕਰਦਾ ਹੈ। ਅਲਗ-ਅਲਗ ਉਂਗਲਾਂ ਦੇ ਨਹੁੰ ਵੱਧਣ ਦੀ ਦਰ ਵੀ ਅਲੱਗ ਹੁੰਦੀ ਹੈ।
ਨਹੁੰ ਦਾ ਵਧਣਾ
2007 ਦੇ ਇੱਕ ਅਧਿਐਨ ਅਨੁਸਾਰ, ਸਰੀਰ ਦੀ ਛੋਟੀ ਉਂਗਲੀ ਦੇ ਨਹੁੰ ਬਾਕੀ ਉਂਗਲਾਂ ਦੇ ਮੁਕਾਬਲੇ ਹੌਲੀ ਵਧਦੇ ਹਨ।
ਛੋਟੀ ਉਂਗਲ ਦਾ ਨਹੁੰ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਰੋਜ਼ਾਨਾ ਅਨਾਨਸ ਖਾਣ ਨਾਲ ਸਰੀਰ ਵਿੱਚ ਦਿਖਣਗੇ ਇਹ ਬਦਲਾਅ
Learn more