ਰੋਜ਼ਾਨਾ ਅਨਾਨਸ ਖਾਣ ਨਾਲ ਸਰੀਰ ਵਿੱਚ ਦਿਖਣਗੇ ਇਹ ਬਦਲਾਅ

8 Jan 2024

TV9Punjabi

ਅਨਾਨਸ ਦੇ ਨਿਊਟ੍ਰੀਸ਼ਨ ਦੀ ਗੱਲ ਕਰੀਏ ਤਾਂ ਇਸ ਵਿੱਚ ਵਿਟਾਮਿਨ ਸੀ,ਏ,ਫਾਇਬਰ,ਪੋਟੇਸ਼ੀਅਮ ਆਦਿ ਪੋਸ਼ਕ ਤੱਤ ਮੌਜੂਦ ਹੁੰਦੇ ਹਨ।

ਅਨਾਨਸ ਦੇ ਗੁਣ

ਅਨਾਨਸ ਵਿੱਚ ਮੌਜੂਦ ਇੰਜਾਇਮ ਪਾਚਨ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਰੋਜ਼ਾਨਾ ਖਾਣ ਤੋਂ ਤੁਹਾਡੀ ਕਬਜ਼ ਵਰਗੀ ਸਮੱਸਿਆ ਤੋਂ ਬਚੇ ਰਹਿੰਦੇ ਹੋ।

ਪਾਚਨ ਵਿੱਚ ਸੁਧਾਰ

ਅਨਾਨਸ ਦੇ ਜੂਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਵੇਟ ਲਾਸ ਕਰਨ ਵਿੱਚ ਹੈਲਪ ਮਿਲ ਸਕਦੀ ਹੈ। 

ਵੇਟ ਲਾਸ ਵਿੱਚ ਹੈੱਲਪਫੁਲ

ਅਨਾਨਸ ਵਿੱਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਲਈ ਇਹ ਇਮਿਊਨਿਟੀ ਬੂਸਟ ਕਰਨ ਵਿੱਚ ਮਦਦ ਕਰਦਾ ਹੈ।

ਇਮਿਊਨਿਟੀ ਹੋਵੇਗੀ ਬੂਸਟ

ਅਨਾਨਸ ਵਿੱਚ ਪੋਟੇਸ਼ੀਅਮ ਅਤੇ ਫਾਇਬਰ ਹੁੰਦਾ ਹੈ। ਇਸ ਲਈ ਇਹ ਤੁਹਾਡੇ ਦਿਲ ਦੇ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।

ਦਿਲ ਦੇ ਲਈ ਫਾਇਦੇ

ਅਨਾਨਸ ਖਾਣ ਨਾਲ ਹੱਡੀਆਂ ਮਜ਼ਬੂਤ ਬਣਦੀ ਹੈ ਅਤੇ ਇਸ ਵਿੱਚ ਮੌਜੂਦਾ ਐਂਟੀ-ਇੰਫਲਾਮੈਟਰੀ ਗੁਣ ਜੋੜਾਂ ਦੇ ਦਰਦ ਅਤੇ ਸੂਜਨ ਤੋਂ ਰਾਹਤ ਦਿਲਾਉਣ ਵਿੱਚ ਹੈਲਪਫੁਲ ਹੈ।

ਹੱਡੀਆਂ ਹੋਣਗੀਆਂ ਮਜ਼ਬੂਤ 

ਉਨ੍ਹਾਂ ਲੋਕਾਂ ਨੂੰ ਅਨਾਨਸ ਖਾਣ ਤੋਂ ਬਚਣਾ ਚਾਹੀਦਾ ਹੈ ਜਿੰਨ੍ਹਾਂ ਨੂੰ ਐਸੀਡ ਰਿਫਲੈਕਸ ਦੀ ਸਮੱਸਿਆ ਹੋ ਸਕਦੀ ਹੈ। ਪ੍ਰੈਗਨੇਂਨਸੀ ਦੀ ਸ਼ੁਰੂਆਤੀ ਦਿਨਾਂ ਵਿੱਚ ਔਰਤਾਂ ਨੂੰ ਅਨਾਨਸ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ।

ਇਹ ਖਾਣ ਤੋਂ ਕਰੋ ਬਚਾਅ

ਨਵੀਂ 7 ਸੀਟਰ ਕਾਰ ਦਾ ਹੈ ਇੰਤਜ਼ਾਰ ਤਾਂ ਜਲਦੀ ਪੂਰੀ ਹੋਵੇਗੀ ਮੁਰਾਦ