ਨਵੀਂ 7 ਸੀਟਰ ਕਾਰ ਦਾ ਹੈ ਇੰਤਜ਼ਾਰ ਤਾਂ ਜਲਦੀ ਪੂਰੀ ਹੋਵੇਗੀ ਮੁਰਾਦ
7 Jan 2024
TV9Punjabi
ਕਾਰ ਕੰਪਨੀਆਂ ਨਵੇਂ ਸਾਲ 'ਚ ਨਵੇਂ ਕਮਾਲ ਕਰਨ ਲਈ ਤਿਆਰ ਹਨ। ਇਹ ਸਾਲ 7 ਸੀਟਰ SUV ਦਾ ਇੰਤਜ਼ਾਰ ਕਰਨ ਵਾਲਿਆਂ ਲਈ ਖਾਸ ਹੈ।
7 ਸੀਟਰ SUV
ਇਸ ਸਾਲ MG ਮੋਟਰ ਇੰਡੀਆ ਆਪਣੇ ਗਲੋਸਟਰ ਦਾ ਫੇਸਲਿਫਟ ਮਾਡਲ ਲਾਂਚ ਕਰੇਗੀ। ਇਸ ਦੇ ਨਾਲ ਹੀ Kia Motors ਜਲਦ ਹੀ ਭਾਰਤ 'ਚ ਨਵੀਂ ਜਨਰੇਸ਼ਨ ਕਾਰਨੀਵਲ ਨੂੰ ਪੇਸ਼ ਕਰੇਗੀ।
MG ਮੋਟਰ ਇੰਡੀਆ
ਹੁੰਡਈ ਇਸ ਸਾਲ ਅਲਕਜ਼ਾਰ ਦਾ ਫੇਸਲਿਫਟ ਮਾਡਲ ਵੀ ਲਾਂਚ ਕਰੇਗੀ।
Hyundai
ਇਸ ਦੇ ਨਾਲ ਹੀ ਮਹਿੰਦਰਾ XUV700 ਨੂੰ ਕੈਪਟਨ ਸੀਟਾਂ ਦੇ ਨਾਲ ਵੀ ਪੇਸ਼ ਕੀਤਾ ਜਾ ਸਕਦਾ ਹੈ।
Mahindra
ਫੋਰਸ ਮੋਟਰਜ਼ ਇਸ ਸਾਲ ਆਪਣੀ ਸ਼ਾਨਦਾਰ ਆਫ-ਰੋਡ SUV ਗੁਰਖਾ ਦਾ 5 ਡੋਰ ਵੇਰੀਐਂਟ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
Force Motors
ਇਸ SUV ਨੂੰ 7 ਅਤੇ 9 ਸੀਟਰ ਵਿਕਲਪਾਂ ਨਾਲ ਪੇਸ਼ ਕੀਤਾ ਜਾ ਸਕਦਾ ਹੈ
SUV
Force Gurkha 5 ਡੋਰ ਆਉਣ ਵਾਲੀ 5 ਡੋਰ ਮਹਿੰਦਰਾ ਥਾਰ ਨਾਲ ਮੁਕਾਬਲਾ ਕਰੇਗੀ।
Force Gurkha
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕੀ New Tax Regime ਵਿੱਚ ਵੀ ਮਿਲਦਾ ਹੈ ਟੈਕਸ ਛੋਟ ਦਾ ਫਾਇਦਾ?
Learn more