ਰੇਵ ਪਾਰਟੀਆਂ 'ਚ ਕੀੜੇ-ਮਕੌੜਿਆਂ ਨੂੰ ਵੀ ਨਹੀਂ ਛੱਡਿਆ ਜਾ ਰਿਹਾ

9 Oct 2023

TV9 Punjabi

ਐਲਵਿਸ਼ ਯਾਦਵ 'ਤੇ ਆਰੋਪ ਹੈ ਕਿ ਸੱਪਾਂ ਦੀ ਤਸਕਰੀ ਕਰਨ ਅਤੇ ਰੇਵ ਪਾਰਟੀ ਕਰਵਾਉਣ ਦਾ ਆਰੋਪ ਲਗਾਏ ਹਨ। 

ਐਲਵਿਸ਼ 'ਤੇ ਆਰੋਪ 

ਇਸ ਚਰਚਾ ਤੋਂ ਬਾਅਦ ਸੱਪ ਦੇ ਜ਼ਹਿਰ ਨਾਲ ਕੀਤੇ ਜਾਣ ਵਾਲੇ ਨਸ਼ੇ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। 

ਚਰਚਾ ਵਿੱਚ ਆਏ ਐਲਵਿਸ਼

ਰੇਵ ਪਾਰਟੀਆਂ ਵਿੱਚ ਸਿਰਫ਼ ਸੱਪ ਦਾ ਹੀ ਨਹੀਂ ਬਹੁਤ ਸਾਰੇ ਜਾਨਵਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। 

ਸਿਰਫ਼ ਸੱਪ ਹੀ ਨਹੀਂ 

ਇਹਨਾਂ ਜਾਨਵਰਾਂ ਦੀ ਸਚਾਈ ਜਾਣ ਜਾਵੋਗੇ ਤਾਂ ਤੁਹਾਨੂੰ ਵੀ ਸੱਪ ਸੁੰਗ ਜਾਵੇਗਾ। 

ਸ਼ੋਕਿੰਗ ਹੈ ਸਚਾਈ

ਨਸ਼ੇ ਵਿੱਚ ਡੁੱਬਣ ਦੇ ਨਵੇਂ ਰਾਸਤੇ ਤਲਾਸ਼ਣ ਵਿੱਚ ਇਨਸਾਨ ਬਹੁਤ ਅੱਗੇ ਵੱਧ ਗਏ ਹਨ।

ਇਨਸਾਨ ਦਾ ਸਵਾਰਥ

ਨਸ਼ੀਲੀਆਂ ਵਸਤੂਆਂ ਦੇ ਨਾਲ-ਨਾਲ ਇਨਸਾਨਾਂ ਨੇ ਹੁਣ ਕੀੜੇ-ਮਕੋੜਿਆਂ ਨੂੰ ਵੀ ਨਹੀਂ ਬਕਸ਼ਿਆ।

ਕੀੜੀਆਂ ਨੂੰ ਵੀ ਨਹੀਂ ਬਕਸ਼ਿਆ

ਇਕ ਰਿਪੋਰਟ ਦੇ ਮੁਤਾਬਕ,ਸਪਾਈਨੀ-ਟੇਲਡ ਛਿਪਕਲੀਆਂ ਦੇ ਸਾੜੇ ਹੋਏ ਮਾਸ, ਜ਼ਹਰੀਲੇ ਸ਼ਹਿਦ,ਸਪੇਨੀਸ਼ ਸੱਖੀਆਂ ਦਾ ਵੀ ਇਸਤੇਮਾਲ ਰੇਵ ਪਾਰਟੀਆਂ ਵਿੱਚ ਹੁੰਦਾ ਹੈ। 

ਇਹ ਹੈ ਜਾਨਵਰ

ਬ੍ਰੇਕਅਪ ਤੋਂ ਹੋ ਦੁਖੀ, ਤਾਂ ਤੁਹਾਡੇ ਲਈ ਹੈ ਇਹ ਖ਼ਬਰ, ਜ਼ਰੂਰ ਪੜ੍ਹੋ