ਬ੍ਰੇਕਅਪ ਤੋਂ ਹੋ ਦੁਖੀ, ਤਾਂ ਤੁਹਾਡੇ ਲਈ ਹੈ ਇਹ ਖ਼ਬਰ, ਜ਼ਰੂਰ ਪੜ੍ਹੋ

9 Oct 2023

TV9 Punjabi

ਲੋਕ ਤੁਹਾਡੇ ਨਾਲ ਪਿਆਰ ਦਾ ਨਾਟਕ ਉਦੋਂ ਤੱਕ ਕਰਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਤੁਹਾਡੇ ਤੋਂ ਬੇਹਤਰ ਨਹੀਂ ਮਿਲ ਜਾਂਦਾ।

ਪਿਆਰ ਦਾ ਨਾਟਕ

Pic Credits: FreePik

ਕੋਈ ਵੀ ਇਨਸਾਨ ਸਾਰੀ ਉਮਰ ਤੁਹਾਡਾ ਸਾਥ ਨਹੀਂ ਦਵੇਗਾ। ਇੱਕ ਨਾ ਇੱਕ ਦਿਨ ਜ਼ਰੂਰ ਤੁਹਾਨੂੰ ਛੱਡ ਕੇ ਜਾਵੇਗਾ।

ਛੱਡ ਕੇ ਜਾਣਾ

ਕਿਸੇ ਵੀ ਇਨਸਾਨ ਨੂੰ ਖੁਦ ਤੋਂ ਵੱਧ ਦੇ ਪਿਆਰ ਨਹੀਂ ਕਰਨਾ ਚਾਹੀਦਾ। ਇਹ ਬਹੁਤ ਵੱਡੀ ਗਲਤੀ ਹੈ।

ਸੇਲਫ-ਲਵ

ਤੁਹਾਡਾ ਪਾਰਟਨਰ ਭਾਵੇਂ ਜਿਨ੍ਹਾਂ ਮਰਜ਼ੀ ਤੁਹਾਡੇ ਨਾਲ ਚੰਗਾ ਕਿਉਂ ਨਾ ਹੋਵੇ ਕਦੇ ਵੀ ਆਪਣੇ ਸਾਰੇ ਰਾਜ ਨਹੀਂ ਖੋਲ੍ਹਣੇ ਚਾਹੀਦੇ।

ਰਾਜ ਨਾ ਖੋਲੋ

ਭਾਵੇ ਤੁਸੀਂ ਆਪਣੇ ਵੱਲੋਂ ਜਿਨ੍ਹਾਂ ਮਰਜ਼ੀ ਪਿਆਰ ਕਰ ਲਓ ਪਰ ਜੋ ਧੋਖੇਬਾਜ ਹੈ ਉਹ ਹਮੇਸ਼ਾ ਧੋਖਾ ਹੀ ਦਵੇਗਾ।

ਧੋਖੇਬਾਜ

ਜੇਕਰ ਕੋਈ ਇੰਸਾਨ ਤੁਹਾਡੇ ਕੋਲ ਕਿਸੇ ਹੋਰ ਨੂੰ ਧੋਖਾ ਦੇਕੇ ਆਇਆ ਹੈ। ਉਹ ਇੱਕ ਦਿਨ ਤੁਹਾਨੂੰ ਵੀ ਧੋਖਾ ਦਵੇਗਾ।

ਧੋਖਾ ਦੇਣਾ

ਇਸ ਦੁਨੀਆ ਵਿੱਚ ਕਸਮਾਂ ਅਤੇ ਵਾਅਦੇ ਦੀ ਕੋਈ ਅਹਮੀਅਤ ਨਹੀਂ ਹੈ।

ਕਸਮਾਂ-ਵਾਅਦੇ

ਦੀਵਾਲੀ 'ਤੇ ਇੰਝ ਕਰੋ ਬਲਡ ਸ਼ੁਗਰ ਕੰਟ੍ਰੋਲ