ਦੀਵਾਲੀ 'ਤੇ ਇੰਝ ਕਰੋ ਬਲਡ ਸ਼ੁਗਰ ਕੰਟ੍ਰੋਲ 

9 Oct 2023

TV9 Punjabi

ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ। ਤਿਉਹਾਰ ਦੇ ਸੀਜ਼ਨ ਵਿੱਚ ਲੋਕ ਆਪਣੇ ਖਾਣ-ਪੀਣ ਦਾ ਧਿਆਨ ਨਹੀਂ ਰੱਖਦੇ। ਜਿਸ ਕਾਰਨ ਬਲਡ ਸ਼ੁਗਰ ਦੇ ਮਰੀਜ਼ਾਂ ਦੀ ਦਿੱਕਤ ਵੱਧ ਸਕਦੀ ਹੈ।

ਤਿਉਹਾਰ 'ਤੇ ਲਾਪਰਵਾਹੀ

ਮਠਿਆਈਆਂ ਖਾਣ ਨਾਲ ਡਾਇਬੀਟੀਜ ਦੇ ਮਰੀਜ਼ਾਂ ਦਾ ਬਲਡ ਸ਼ੁਗਰ ਵੱਧ ਸਕਦਾ ਹੈ। ਇਸ ਲਈ ਆਪਣੇ ਖਾਣ-ਪੀਣ ਤੇ ਧਿਆਨ ਰੱਖਣਾ ਚਾਹੀਦਾ ਹੈ। 

ਬਲਡ ਸ਼ੁਗਰ ਵੱਧਨਾ

ਫੈਸਟਿਵ ਸੀਜ਼ਨ ਵਿੱਚ ਜ਼ਰੂਰੀ ਹੈ ਕਿ ਤੁਸੀਂ ਖਾਣ-ਪੀਣ ਦੇ ਨਾਲ-ਨਾਲ ਲਾਈਫਸਟਾਇਲ ਨਾਲ ਜੁੜੀਆਂ ਆਦਤਾਂ ਨੂੰ ਵੀ ਫੋਲੋ ਕਰੋ।

ਰੱਖੋ ਧਿਆਨ

ਗ੍ਰੀਨ ਟੀ ਨਾ ਸਿਰਫ਼ ਭਾਰ ਘਟਾਉਣ ਦਾ ਕੰਮ ਕਰਦੀ ਹੈ ਸਗੋਂ ਬਲਡ ਸ਼ੁਗਰ ਵਿੱਚ ਵੀ ਫਾਇਦੇਮੰਦ ਹੈ। 

ਗ੍ਰੀਨ ਟੀ

ਕਸਰਤ ਕਰਨ ਨਾਲ ਡਾਇਬੀਟੀਜ ਦੇ ਮਰੀਜ਼ਾਂ ਦੀ ਬਾਡੀ ਐਕਟਿਵ ਰਹਿੰਦੀ ਹੈ। ਇਸ ਨਾਲ ਬਲਡ ਸ਼ੁਗਰ ਲੇਵਲ ਵੀ ਕੰਟ੍ਰੋਲ ਵਿੱਚ ਰਹਿੰਦਾ ਹੈ।

ਕਸਰਤ ਕਰੋ

ਜਿਨ੍ਹਾਂ ਲੋਕਾਂ ਦੀ ਬਲਡ ਸ਼ੁਗਰ ਵਾਰ-ਵਾਰ ਵੱਧਦੀ ਹੈ। ਉਨ੍ਹਾਂ ਨੂੰ ਆਪਣੀ ਡਾਇਟ ਵਿੱਟ ਸਪ੍ਰਾਉਟਸ ਖਾਣੇ ਚਾਹੀਦੇ ਹਨ। 

ਸਪ੍ਰਾਉਟਸ

ਕੀਵੀ,ਨਾਸ਼ਪਤੀ ਅਤੇ ਅਮਰੂਦ ਡਾਇਟ ਵਿੱਚ ਸ਼ਾਮਲ ਕਰ ਸਕਦੇ ਹੋ। ਇਸ ਨੂੰ ਖਾਣ ਨਾਲ ਬਲਡ ਸ਼ੁਗਰ ਕੰਟ੍ਰੋਲ ਵਿੱਚ ਰਹਿੰਦਾ ਹੈ।

ਫਲ ਖਾਓ

ਫਲੋਰ ਲੈਂਥ ਸਕਰਟ ਅਤੇ ਕਰੋਪ ਟੌਪ 'ਚ ਵਾਮਿਕਾ ਦਾ ਜਲਵਾ