ਉਹ ਦੇਸ਼ ਜਿਨ੍ਹਾਂ 'ਚ ਕੰਮ ਕਰਨ ਜਾਂਦੇ ਸਭ ਤੋਂ ਵਧ ਭਾਰਤੀ, ਸਰਕਾਰ ਨੇ ਦੱਸੇ ਨਾਂ

 10 Dec 2023

TV9 Punjabi

ਵਿਦੇਸ਼ ਮੰਤਰਾਲੇ ਨੇ ਸਭ ਤੋਂ ਵੱਧ ਭਾਰਤੀ ਕਾਮਿਆਂ ਵਾਲੇ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ।

ਸਰਕਾਰ ਨੇ ਅੰਕੜੇ ਜਾਰੀ ਕੀਤੇ

ਲੋਕ ਸਭਾ 'ਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ 1.5 ਕਰੋੜ ਭਾਰਤੀ ਵਿਦੇਸ਼ਾਂ 'ਚ ਕੰਮ ਕਰਦੇ ਹਨ।

1.5 ਕਰੋੜ ਭਾਰਤੀ ਵਿਦੇਸ਼ਾਂ ਵਿੱਚ ਕੰਮ ਕਰਦੇ

ਜ਼ਿਆਦਾਤਰ ਭਾਰਤੀ ਕਾਮੇ ਯੂਏਈ ਵਿੱਚ ਹਨ। ਯੂਏਈ ਵਿੱਚ 35.54 ਲੱਖ ਭਾਰਤੀ ਕੰਮ ਕਰਦੇ ਹਨ।

ਯੂਏਈ ਵਿੱਚ ਸਭ ਤੋਂ ਵੱਧ ਭਾਰਤੀ ਕਾਮੇ ਹਨ

ਦੂਜੇ ਨੰਬਰ 'ਤੇ ਸਾਊਦੀ ਅਰਬ ਹੈ। ਸਾਊਦੀ ਅਰਬ ਵਿੱਚ 22.19 ਲੱਖ ਭਾਰਤੀ ਕੰਮ ਕਰਦੇ ਹਨ।

ਦੂਜੇ ਨੰਬਰ 'ਤੇ ਸਾਊਦੀ ਅਰਬ 

ਇਸ ਦੇ ਨਾਲ ਹੀ ਖਾੜੀ ਦੇਸ਼ ਕੁਵੈਤ ਵੀ ਤੀਜੇ ਨੰਬਰ 'ਤੇ ਹੈ, ਜਿੱਥੇ 8.29 ਲੱਖ ਭਾਰਤੀ ਕੰਮ ਕਰਦੇ ਹਨ।

ਕੁਵੈਤ ਤੀਜੇ ਨੰਬਰ 'ਤੇ

ਕਤਰ ਅਤੇ ਓਮਾਨ ਸੂਚੀ ਵਿੱਚ ਚੌਥੇ ਅਤੇ ਪੰਜਵੇਂ ਸਥਾਨ 'ਤੇ ਹਨ। ਕਤਰ ਵਿੱਚ 8 ਲੱਖ ਭਾਰਤੀ ਕਾਮੇ ਅਤੇ ਓਮਾਨ ਵਿੱਚ 5.30 ਲੱਖ ਭਾਰਤੀ ਕਾਮੇ ਹਨ।

ਕਤਰ-ਓਮਾਨ ਵੀ ਟਾਪ 5 'ਚ

14 ਦਿਨ੍ਹਾਂ ਦੇ ਲਈ ਖੰਡ ਨਹੀਂ ਖਾਓਗੇ ਤਾਂ ਹੋਵੇਗਾ ਇਹ ਅਸਰ