14 ਦਿਨ੍ਹਾਂ ਦੇ ਲਈ ਖੰਡ ਨਹੀਂ ਖਾਓਗੇ ਤਾਂ ਹੋਵੇਗਾ ਇਹ ਅਸਰ

 10 Dec 2023

TV9 Punjabi

ਖਾਣੇ ਦਾ ਸਵਾਦ ਵਧਾਉਣ ਦੇ ਲਈ ਖੰਡ ਦਾ ਇਸਤੇਮਾਲ ਹੁੰਦਾ ਹੈ ਪਰ ਕਿਸੀ ਵੀ ਚੀਜ਼ ਵਿੱਚ ਖੰਡ ਦਾ ਜ਼ਿਆਦਾ ਸੇਵਨ ਚੰਗਾ ਨਹੀਂ ਹੁੰਦਾ।

ਖੰਡ ਦਾ ਇਸਤੇਮਾਲ 

Credits: Pexels

ਜ਼ਿਆਦਾ ਖੰਡ ਖਾਣਾ ਬਿਮਾਰੀ ਦਾ ਕਾਰਨ  ਬਣਦਾ ਹੈ। ਕੀ ਹੋਵੇਗਾ ਜੇਕਰ ਕੋਈ ਵਿਅਕਤੀ 14 ਦਿਨਾਂ ਦੇ ਲਈ ਖੰਡ ਖਾਣੀ ਛੱਡ ਦਵੇਗਾ?

ਖੰਡ

ਮੀਡੀਆ ਰਿਪੋਰਟਸ ਦੇ ਮੁਤਾਬਕ ਕੁੱਝ ਦਿਨਾਂ ਦੇ ਲਈ ਖੰਡ ਛੱਡਣ ਨਾਲ ਸਰੀਰ ਵਿੱਚ ਪਾਜ਼ੀਟਿਵ ਅਸਰ ਦੇਖਣ ਨੂੰ ਮਿਲਦਾ ਹੈ।

ਮੀਡੀਆ ਰਿਪੋਰਟਸ 

ਖੰਡ ਵਾਲੇ ਖਾਣੇ ਵਿੱਚ ਕੈਲੋਰੀ ਬਹੁਤ ਜ਼ਿਆਦਾ ਹੁੰਦੀ ਹੈ। ਇਸ ਨੂੰ ਛੱਡਣ ਨਾਲ ਭਾਰ ਵੀ ਘੱਟਦਾ ਹੈ।

ਕੈਲੋਰੀ

14 ਦਿਨ ਖੰਡ ਨਹੀਂ ਖਾਣ ਨਾਲ ਸਰੀਰ ਦਾ ਬਲੱਡ ਸ਼ੂਗਰ ਲੇਵਲ ਕੰਟਰੋਲ ਕਰਨ ਵਿੱਚ ਮਦਦ ਮਿਲੇਗੀ। ਇਸ ਨਾਲ ਵਿਅਕਤੀ ਵਿੱਚ ਐਨਰਜੀ ਅਤੇ ਫੋਕਸ ਵਧੇਗਾ। 

ਬਲੱਡ ਸ਼ੂਗਰ

ਦੰਦ ਖਰਾਬ ਕਰਨ ਵਿੱਚ ਖੰਡ ਅਹਿਮ ਦੀ ਭੂਮੀਕਾ ਹੁੰਦੀ ਹੈ। ਖੰਡ ਛੱੜਦੇ ਹੀ ਦੰਦ ਬਿਹਤਰ ਹੋ ਜਾਂਦੇ ਹਨ।

ਦੰਦ ਖਰਾਬ

ਖੰਡ ਛੱੜਣ ਦਾ ਅਸਰ ਤੁਹਾਡੇ ਚਿਹਰੇ 'ਤੇ ਵੀ ਦਿਖੇਗਾ। ਤੁਹਾਡੀ ਸਕਿਨ ਕਾਫੀ ਹੈਲਦੀ ਅਤੇ ਸਾਫ਼ ਨਜ਼ਰ ਆਵੇਗੀ।

ਹੈਲਦੀ ਅਤੇ ਸਾਫ਼

ਟੀਮ ਇੰਡੀਆ 'ਚ ਵਾਪਸੀ ਕਰਨ ਵਾਲਾ ਹੈ ਸਟਾਰ ਖਿਡਾਰੀ