ਦੇਸ਼ ਦੇ ਉਹ ਵਿੱਤ ਮੰਤਰੀ, ਜਿਹੜੇ ਕਦੇ ਪੇਸ਼ ਨਹੀਂ ਕਰ ਪਾਏ ਬਜਟ

31 Jan 2024

TV9 Punjabi

ਭਾਰਤ ਦਾ ਬਜਟ ਦੇਸ਼ ਦਾ ਵਿੱਤ ਮੰਤਰੀ ਪੇਸ਼ ਕਰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੇਸ਼ ਦੇ ਅਜਿਹੇ ਵਿੱਤ ਮੰਤਰੀ ਵੀ ਹੋਏ ਹਨ ਜੋ ਕਦੇ ਬਜਟ ਪੇਸ਼ ਨਹੀਂ ਕਰ ਸਕੇ।

ਬਜਟ

Pic Credit: PTI/Agencies

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਇਹ ਲਗਾਤਾਰ ਛੇਵਾਂ ਬਜਟ ਹੋਵੇਗਾ। ਉਹ ਇਸ ਸਾਲ 1 ਫਰਵਰੀ ਨੂੰ ਅੰਤਰਿਮ ਬਜਟ ਪੇਸ਼ ਕਰਨਗੇ।

ਨਿਰਮਲਾ ਦਾ ਛੇਵਾਂ ਬਜਟ

ਨਿਰਮਲਾ ਸੀਤਾਰਮਨ ਦੇਸ਼ ਦੇ ਪੂਰਵ ਪ੍ਰਧਾਨਮੰਤਰੀ ਮੋਰਾਰਜੀ ਦੇਸਾਈ ਦਾ ਰਿਕਾਰਡ ਤੋੜਨ ਜਾ ਰਹੀ ਹੈ। ਵਿੱਤ ਮੰਤਰੀ ਰਹਿੰਦੇ ਉਹ ਛੇਵੀਂ ਵਾਰ ਰਿਕਾਰਡ ਪੇਸ਼ ਕਰਨਗੇ।

ਟੁੱਟ ਜਾਵੇਗਾ ਮੋਰਾਰਜੀ ਦਾ ਰਿਕਾਰਡ

ਵੈਸੇ ਮੋਰਾਰਜੀ ਦੇਸਾਈ ਨੈ ਨਾਂ ਟੋਟਲ ਸਭ ਤੋਂ ਜਿਆਦਾ ਬਜਟ ਪੇਸ਼ ਕਰਨ ਦਾ ਰਿਕਾਰਡ ਹੈ। ਉਨ੍ਹਾਂ ਨੇ ਅਜ਼ਾਦ ਭਾਰਤ 'ਚ 10 ਵਾਰ ਬਜਟ ਪੇਸ਼ ਕੀਤਾ ਹੈ।

ਸਭ ਤੋਂ ਵੱਡਾ ਰਿਕਾਰਡ ਮੋਰਾਰਜੀ ਦਾ

ਦੇਸ਼ ਦੇ 3 ਅਜਿਹੇ ਵਿੱਤ ਮੰਤਰੀ ਵੀ ਹੋਏ ਹਨ, ਜੋ ਕਦੇ ਵੀ ਬਜਟ ਨਹੀ ਪੇਸ਼ ਨਹੀਂ ਕਰ ਪਾਏ ਸਨ। ਇਨ੍ਹਾਂ 'ਚੋਂ ਸ਼ਿਤਿਜ ਚੰਦਰ ਨਿਯੋਗੀ, ਹੇਮਵਤੀ ਨੰਦਨ ਬਹੁਗੁਣਾ ਅਤੇ ਨਰਾਇਣ ਦੱਤ ਤਿਵਾੜੀ ਸ਼ਾਮਲ ਹਨ।

ਜਿਹੜੇ ਮੰਤਰੀ ਪੇਸ਼ ਨਹੀਂ ਕਰ ਸਕੇ ਬਜਟ

ਹੇਮਵਤੀ ਨੰਦਨ ਬਹੁਗੁਣਾ ਦੀ ਹਾਲਤ ਵੀ ਅਜਿਹੀ ਹੀ ਸੀ। ਉਹ ਸਿਰਫ ਸਾਢੇ 5 ਮਹੀਨੇ ਇੰਦਰਾ ਗਾਂਧੀ ਦੀ ਸਰਕਾਰ 'ਚ ਵਿੱਤ ਮੰਤਰੀ ਰਹੇ।

ਬਹੁਗੁਣਾ ਨੇ ਕੁਝ ਦਿਨ ਇਹ ਮੰਤਰਾਲਾ ਸੰਭਾਲਿਆ

ਸ਼ਿਤਿਜ ਚੰਤਰ ਨਿਯੋਗੀ ਦੇਸ਼ ਦੇ ਦੂਜੇ ਵਿੱਤ ਮੰਤਰੀ ਸਨ। ਉਹ ਸਿਰਫ਼ 35 ਦਿਨ ਹੀ ਆਪਣੇ ਅਹੁਦੇ 'ਤੇ ਰਹੇ ਸਨ।। ਉਹ ਦੇਸ਼ ਦੇ ਪਹਿਲੇ ਵਿੱਤ ਆਯੋਗ ਦੇ ਚੇਅਰਮੈਨ ਵੀ ਰਹੇ।

ਸਿਰਫ਼ 35 ਦਿਨ ਰਹੇ ਵਿੱਤ ਮੰਤਰੀ

ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੋਵਾਂ ਰਾਜਾਂ ਦੇ ਮੁੱਖ ਮੰਤਰੀ ਰਹੇ ਐੱਨ. ਡੀ ਤਿਵਾੜੀ 1987-89 ਵਿੱਚ ਰਾਜੀਵ ਗਾਂਧੀ ਦੀ ਸਰਕਾਰ ਵਿੱਚ ਵਿੱਤ ਮੰਤਰੀ ਸਨ, ਪਰ ਉਦੋਂ ਪ੍ਰਧਾਨ ਮੰਤਰੀ ਵੱਲੋਂ ਬਜਟ ਪੇਸ਼ ਕੀਤਾ ਗਿਆ ਸੀ।

ਐਨਡੀ ਤਿਵਾਰੀ ਦਾ ਰਿਕਾਰਡ

ਦੁਨੀਆ ਦੇ 6 ਵੱਡੇ ਹਿੰਦੂ ਮੰਦਿਰ