ਦੁਨੀਆ ਦੇ 6 ਵੱਡੇ ਹਿੰਦੂ ਮੰਦਿਰ

30 Jan 2024

TV9 Punjabi

ਅੰਕੋਰਵਾਟ ਮੰਦਿਰ, ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਮੰਦਿਰ ਹੈ। ਇਹ ਮੰਦਿਰ ਕੰਬੋਡੀਆ ਵਿੱਚ ਹੈ ਜੋ ਕਿ 500 ਏਕੜ ਵਿੱਚ ਫੈਲਿਆ ਹੋਇਆ ਹੈ.

ਅੰਕੋਰਵਾਟ ਮੰਦਿਰ

ਦੂਸਰੇ ਨਬਰ ਤੇ ਸ਼੍ਰੀ ਰੰਗਨਾਥਸਵਾਮੀ ਮੰਦਿਰ ਹੈ। ਇਹ ਮੰਦਿਰ ਤਾਮਿਲਨਾਡੂ 'ਚ ਸਥਿਤ ਹੈ ਅਤੇ 156 ਏਕੜ 'ਚ ਫੈਲਿਆ ਹੋਇਆ ਹੈ।

ਸ਼੍ਰੀ ਰੰਗਨਾਥਸਵਾਮੀ ਮੰਦਿਰ

ਦੂਸਰੇ ਨਬਰ ਤੇ ਸ਼੍ਰੀ ਰੰਗਨਾਥਸਵਾਮੀ ਮੰਦਿਰ ਹੈ। ਇਹ ਮੰਦਿਰ ਤਾਮਿਲਨਾਡੂ 'ਚ ਸਥਿਤ ਹੈ ਅਤੇ 156 ਏਕੜ 'ਚ ਫੈਲਿਆ ਹੋਇਆ ਹੈ।

ਅਕਸ਼ਰਧਾਮ ਮੰਦਿਰ

ਚੌਥੇ ਨੰਬਰ ਤੇ ਅਯੁੱਧਿਆ ਦਾ ਰਾਮ ਮੰਦਿਰ ਹੈ। ਇੱਕ ਰਿਪੋਰਟ ਮੁਤਾਬਕ ਇਹ ਮੰਦਿਰ 70 ਏਕੜ 'ਚ ਫੈਲਿਆ ਹੋਇਆ ਹੈ।

ਅਯੁੱਧਿਆ ਰਾਮ ਮੰਦਿਰ

ਪੰਜਵੇ ਨੰਬਰ ਤੇ ਤਮਿਲਨਾਡੂ ਸਥਿਤ ਨਟਰਾਜ ਮੰਦਿਰ ਹੈ। 40 ਏਕੜ 'ਚ ਫੈਲਿਆ ਇਹ ਮੰਦਿਰ ਭਗਵਾਨ ਸ਼ਿਵ ਸਮੱਰਪਿਤ ਹੈ।

ਨਟਰਾਜ ਮੰਦਿਰ

ਅੰਨਾਮਲਾਈਆਰ ਮੰਦਿਰ ਛੇਵੇਂ ਨੰਬਰ 'ਤੇ ਤਾਮਿਲਨਾਡੂ ਦਾ ਅੰਨਾਮਲਾਈਆਰ ਮੰਦਿਰ ਹੈ। ਅੰਨਾਮਲਾਇਆਰ ਮੰਦਿਰ 25 ਏਕੜ ਵਿੱਚ ਫੈਲਿਆ ਹੋਇਆ ਹੈ

ਅੰਨਾਮਲਾਈਆਰ ਮੰਦਿਰ

ਚੰਡੀਗੜ੍ਹ ਚ ਬਣਿਆ BJP ਦਾ ਮੇਅਰ, AAP ਨੇ ਲਾਏ ਹੇਰਾਫੇਰੀ ਦੇ ਇਲਜ਼ਾਮ