17-12- 2025
TV9 Punjabi
Author: Sandeep Singh
ਯੂਐਸਡੀਏ ਦੇ ਡਾਟਾ ਅਨੁਸਾਰ 100 ਗ੍ਰਾਮ ਸੇਬ ਵਿਚ 2.4 ਗ੍ਰਾਮ ਫਾਇਬਰ, 6 ਗ੍ਰਾਮ ਕੈਲਸ਼ੀਅਮ, 5 ਗ੍ਰਾਮ ਮੈਗਨਿਸ਼ੀਅਮ, 4.6 ਗ੍ਰਾਮ ਵਿਟਾਮਿਨ ਸੀ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਪੋਸ਼ਕ ਤੱਤ ਹੁੰਦੇ ਹਨ।
ਮਨੀਪਾਲ ਹਸਪਤਾਲ ਦੀ ਡਿਜਿਜ਼ ਡਿਪਾਰਟਮੈਂਟ ਦੇ ਅਨੁਸਾਰ, ਇਕ ਸੇਬ ਤੁਹਾਨੂੰ ਹੈਲਦੀ ਰੱਖ ਸਕਦਾ ਹੈ ਕਿਉਂਕਿ ਇਸ ਵਿਚ ਬਹੁਤ ਪੋਸ਼ਕ ਤੱਤ ਹੁੰਦੇ ਹਨ।
ਐਕਸਪਰਟ ਦੱਸਦੇ ਹਨ ਕੀ ਸੇਬ ਨੂੰ ਲੈ ਕੇ ਇਕ ਰਿਸਰਚ ਕਹਿੰਦੀ ਹੈ ਕਿ ਇਕ ਸੇਬ ਦਿਲ ਦੇ ਲਈ ਬਹੁਤ ਹੀ ਫਾਇੰਦੇਮੰਦ ਹੈ।
ਮਾਰਕੀਟ ਵਿਚ ਤੁਹਾਨੂੰ ਹਰ ਸੀਜਨ ਦਾ ਸੇਬ ਮਿਲ ਜਾਵੇਗਾ, ਪਰ ਇਸ ਦੀ ਕਟਾਈ ਸਤੰਬਰ ਅਤੇ ਅਕਤੂਬਰ ਵਿਚ ਕੀਤੀ ਜਾਂਦੀ ਹੈ। ਇਸ ਲਈ ਪਤਝੜ ਦੇ ਮੌਸਮ ਦਾ ਸੇਬ ਸਭ ਤੋਂ ਵਧੀਆ ਹੁੰਦਾ ਹੈ।
ਸੇਬ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਹਨੀ ਕ੍ਰਿਪਸ, ਗੋਲਡਨ ਡਿਲੀਸ਼ੀਅਸ, ਅਤੇ ਫੂਜੀ ਆਉਂਦੇ ਹਨ।
ਚੰਗੀ ਕਿਸਮ ਦੇ ਸੇਬ ਹਮੇਸ਼ਾ ਪੀਕ ਸੀਜ਼ਨ ਵਿਚ ਮਿਲਦੇ ਹਨ, ਇਸ ਲਈ ਤੁਸੀਂ ਪ੍ਰਜਾਤੀ ਦੇ ਹਿਸਾਬ ਨਾਲ ਉਨ੍ਹਾਂ ਦੇ ਕਟਾਈ ਦੇ ਮਸੇਂ ਖਰੀਦ ਸਕਦੇ ਹੋ।