10-10- 2025
TV9 Punjabi
Author: Sandeep Singh
LIC ਵਲੋਂ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਇਆ ਜਾਂਦੀਆਂ ਹਨ, ਜਿਸ ਨਾਲ ਨਿਵੇਸ਼ਕਾਂ ਨੂੰ ਵੱਧੀਆਂ ਕਵਰੇਜ ਮਿਲਦਾ ਹੈ।
ਉਨ੍ਹਾਂ ਸਕੀਮਾਂ ਵਿਚੋਂ ਹੀ ਅਸੀਂ ਤੁਹਾਨੂੰ ਇੱਕ ਸਕੀਮ ਬਾਰੇ ਜਾਣਕਾਰੀ ਦੇ ਰਹੇ ਹਾਂ। ਜਿਸ ਨਾਲ ਤੁਹਾਨੂੰ 100 ਸਾਲ ਤੱਕ ਕਵਰੇਜ ਮਿਲੇਗਾ।
ਇਹ ਐਲਆਈਸੀ ਦੀ ਜੀਵਨ ਉਮੰਗ ਪਾਲਿਸੀ ਹੈ। ਐਲਆਈਸੀ ਦੀ ਜੀਵਨ ਉਮੰਗ ਪਾਲਿਸੀ ਇੱਕ Non Linked Participating whole life ਪਾਲਿਸੀ ਹੈ।
ਪਾਲਿਸੀ ਦੇ ਮੇਚਔਉਰ ਹੋਣ ਨਾਲ ਜਾਂ ਪਾਲਿਸੀ ਧਾਰਕ ਦੀ ਮੌਤ ਦੇ ਸਮੇਂ ਇੱਕ ਸਾਰ ਰਕਮ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਇਸ ਯੋਜਨਾ ਦੇ ਜਰੀਏ ਤੁਸੀਂ ਲੋਨ ਦੀ ਸੁਵਿਧਾ ਦਾ ਵੀ ਫਾਇਦਾ ਉਠਾ ਸਕਦੇ ਹੋ।
ਅ
ਇਸ ਸਕੀਮ ਦੇ ਤਹਿਤ 100 ਸਾਲ ਦਾ ਕਵਰੇਜ ਮਿਲੇਗਾ। ਪ੍ਰੀਮੀਅਮ ਪੇਮੈਂਟ ਪੀਰਿਅਡ ਖਤਮ ਹੋਣ ਤੋਂ ਬਾਅਦ ਹਰ ਸਾਲ ਅੱਠ ਪਰਸੇਂਟ ਮਿਲਦਾ ਰਹੇਗਾ।
ਅ
ਜੀਵਨ ਉਮੰਗ ਪਾਲਿਸੀ ਵਿੱਚ ਲੋਕ 3 ਸਾਲ ਤੋਂ ਲੈ ਕੇ 55 ਸਾਲ ਦੀ ਉਮਰ ਤੱਕ ਨਿਵੇਸ਼ ਕਰ ਸਕਦੇ ਰਨ। ਇਸ ਵਿਚ ਘੱਟ ਤੋਂ ਘੱਟ 2 ਲੱਖ ਦਾ ਬੀਮਾ ਕਰਵਾਉਣਾ ਹੁੰਦਾ ਹੈ।