15-10- 2025
TV9 Punjabi
Author: Sandeep Singh
ਸ਼ਰਾਬ ਦੁਨੀਆਂ ਦੀ ਉਨ੍ਹਾਂ ਚੀਜ਼ਾਂ ਚ ਆਉਂਦੀ ਹੈ, ਜਿਸ ਦੀ ਕੀਮਤ ਕੁਝ ਸੋ ਰੁਪਏ ਤੋਂ ਲੈ ਕੇ ਕਰੋੜਾਂ ਰੁਪਏ ਤੱਕ ਹੁੰਦੀ ਹੈ।
ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਦੁਨੀਆਂ ਦੀ ਸਭ ਤੋਂ ਮਹਿੰਗੀ ਸ਼ਰਾਬ ਕਿਹੜੀ ਹੈ। ਤਾਂ ਸ਼ਾਇਦ ਤੁਸੀਂ ਗੁੱਗਲ ਕਰੋ।
ਦੁਨੀਆਂ ਦੀ ਸਭ ਤੋਂ ਮਹਿੰਗੀ ਸ਼ਰਾਬ ਹੈ, ਇਸਾਬੇਲਾ ਇਸਲੇ ਹੈ ਇਸ ਦੀ ਇਕ ਬੋਤਲ ਦੀ ਕੀਮਤ 52 ਕਰੋੜ ਰੁਪਏ ਹੈ।
ਇਸ ਕੀਮਤ ਨਾਲ ਤੁਸੀਂ ਨੋਇਡਾ ਵਿਚ 100 ਫਲੈਟ ਖਰੀਦ ਸਕਦੇ ਹੋ। ਨੋਇਡਾ ਵਿਚ ਕਈ ਪਲਾਟਾਂ ਦੀ ਕੀਮਤ 50 ਲੱਖ ਰੁਪਏ ਹੈ।
ਅ
ਦਰਅਸਲ ਜਿਸ ਵਿਚ ਬੋਤਲ ਵਿਚ ਇਸ ਸ਼ਰਾਬ ਨੂੰ ਰੱਖਿਆ ਗਿਆ ਹੈ, ਉਹ ਸਫੈਦ ਸੋਨੇ ਦੀ ਬਣੀ ਹੈ। ਉਹ ਇੱਕ ਕੰਨਟੇਨਨੂਮਾ ਹੈ। ਇਸ ਦੇ ਨਾਲ ਹੀ ਇਸ ਤੇ 8500 ਹੀਰੇ ਅਤੇ 300 ਮਣਿਕ ਜੜੇ ਹੁੰਦੇ ਹਨ।
ਅ
ਇਹ ਸਿੱਗਲ ਸਕਾਟ ਮਾਲਟ ਵਿਸਕੀ ਹੈ। ਇਸ ਨੂੰ ਮਈ 2011 ਵਿਚ ਲਾਂਚ ਕੀਤਾ ਗਿਆ ਸੀ। ਇਸ ਦੀ ਵੈਬਸਾਇਟ ਦੇ ਅਨੁਸਾਰ ਇਹ ਸਪੈਸ਼ਲ ਵਿਸਕੀ ਹੈ।