15-10- 2025
TV9 Punjabi
Author: Sandeep Singh
ਇਸ ਸਾਲ, ਧਨਤੇਰਸ 18 ਅਕਤੂਬਰ ਨੂੰ ਮਨਾਇਆ ਜਾਵੇਗਾ। ਇਹ ਭਗਵਾਨ ਕੁਬੇਰ ਅਤੇ ਦੇਵੀ ਲਕਸ਼ਮੀ ਨੂੰ ਸਮਰਪਿਤ ਹੁੰਦਾ ਹੈ।
ਧਨਤੇਰਸ ਪਰ ਕੁੱਝ ਕੰਮਾਂ ਨੂੰ ਨਹੀਂ ਕਰਨਾ ਚਾਹੀਦਾ, ਜੇਕਰ ਤੁਸੀਂ ਇਨ੍ਹਾਂ ਕੰਮਾਂ ਨੂੰ ਕਰਦੇ ਹੋ ਤਾਂ ਤੁਹਾਡੇ ਘਰ ਵਿਚੋਂ ਬਰਕਤ ਚਲੀ ਜਾਂਦੀ ਹੈ।
ਧਨਤੇਰਸ ਤੇ ਸ਼ਾਮ ਨੂੰ ਕਿਸੇ ਨੂੰ ਪੈਸੇ ਦੇਣਾ ਅਸ਼ੂਭ ਮੰਨਿਆ ਜਾਂਦਾ ਹੈ। ਇਸ ਲਈ ਧਨਤੇਰਸ ਤੇ ਨਾ ਪੈਸੇ ਲੈਣੇ ਚਾਹੀਦੇ ਹਨ ਅਤੇ ਨਾ ਪੈਸੇ ਦੇਣੇ ਚਾਹੀਦੇ ਹਨ।
ਝਾੜੂ ਦਾ ਸਬੰਧ ਮਾਤਾ ਲਕਸ਼ਮੀ ਨਾਲ ਹੁੰਦਾ ਹੈ। ਸ਼ਾਮ ਨੂੰ ਕਿਸੇ ਨੂੰ ਝਾੜੂ ਦੇਣ ਨਾਲ ਮਾਤਾ ਲਕਸ਼ਮੀ ਦੀ ਕ੍ਰਿਪਾ ਚਲੀ ਜਾਂਦੀ ਹੈ।
ਅ
ਧਨਤੇਰਸ ਤੇ ਪਿਆਜ਼ ਅਤੇ ਲਸਣ ਭੁਲ ਕੇ ਵੀ ਕਿਸੇ ਨੂੰ ਨਹੀਂ ਦੇਣਾ ਚਾਹੀਦਾ। ਇਸ ਦਾ ਸਬੰਧ ਕੇਤੂ ਗ੍ਰਹਿ ਨਾਲ ਹੁੰਦਾ ਹੈ। ਪਿਆਜ਼-ਲਸਣ ਦੇਣ ਨਾਲ ਗ੍ਰਹਿ ਤੇ ਬੂਰਾ ਪ੍ਰਭਾਵ ਪੈਂਦਾ ਹੈ।
ਅ
ਧਨਤੇਰਸ ਤੇ ਕਿਸੇ ਨੂੰ ਲੂਣ ਨਹੀਂ ਦੇਣਾ ਚਾਹੀਦਾ। ਇਸ ਨਾਲ ਘਰ ਦੀ ਬਰਕਤ ਖ਼ਤਮ ਹੋ ਜਾਂਦੀ ਹੈ। ਇਸ ਲਈ ਸ਼ਾਮ ਨੂੰ ਧਨਤੇਰਸ ਪਰ ਲੂਣ ਦਾ ਦਾਣ ਨਹੀਂ ਦੇਣਾ ਚਾਹੀਦਾ।