ਖਾਣਾ ਖਾਣ ਤੋਂ ਤੁਰੰਤ ਬਾਅਦ ਫਲ ਨਾ ਖਾਓ, ਕਿਉਂਕਿ ਇਸ ਨਾਲ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ।

ਫਲ ਨਾ ਖਾਓ

ਖਾਣਾ ਖਾਣ ਦੇ ਤੁਰੰਤ ਬਾਅਦ ਪਾਣੀ ਨਾ ਪੀਓ। ਅਜਿਹਾ ਕਰਨ ਨਾਲ ਬਦਹਜ਼ਮੀ ਹੋ ਸਕਦੀ ਹੈ।

ਪਾਣੀ ਨਾ ਪੀਓ

ਖਾਣਾ ਖਾਣ ਤੋਂ ਤੁਰੰਤ ਬਾਅਦ ਨਾ ਸੌਵੋ, ਕਿਉਂਕਿ ਇਸ ਨਾਲ ਭੋਜਨ ਸਹੀ ਢੰਗ ਨਾਲ ਨਹੀਂ ਪਚਦਾ।

ਤੁਰੰਤ ਨਾ ਸੌਵੋ

ਖਾਣਾ ਖਾਣ ਦੇ ਤੁਰੰਤ ਬਾਅਦ ਭਾਰੀ ਕਸਰਤ ਜਾਂ ਵਿਆਯਾਮ ਕਰਨ ਤੋਂ ਬਚੋ।

ਕਸਰਤ ਨਾ ਕਰੋ

ਖਾਣਾ ਖਾਣ ਦੇ ਤੁਰੰਤ ਬਾਅਦ ਬਰੱਸ਼ ਨਹੀਂ ਕਰਨਾ ਚਾਹੀਦਾ।

ਬਰੱਸ਼ ਨਾ ਕਰੋ

ਭੋਜਨ ਤੋਂ ਬਾਅਦ ਮਠਿਆਈ ਜਾਂ ਮਿੱਠੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਨਾ ਕਰੋ।

ਮਿੱਠਾ ਨਾ ਖਾਓ

ਖਾਣਾ ਖਾਣ ਤੋਂ ਤੁਰੰਤ ਬਾਅਦ ਨਹਾਉਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ।

ਨਹਾਉ ਨਾ