WhatsApp ਦੇ ਇਹ ਫੀਚਰ ਰੱਖਣਗੇ ਤੁਹਾਡੀ ਗੋਪਨੀਯਤਾ ਦਾ ਧਿਆਨ

29-11- 2025

TV9 Punjabi

Author: Sandeep Singh

WhatsApp ਸੈਫਟੀ

ਯੂਜ਼ਰ ਦੀ ਸੈਫਟੀ ਲਈ ਕਈ ਫੀਚਰ ਮਿਲਦੇ ਹਨ, ਆਓ ਜਾਣਦੇ ਹਾਂ ਉਹ ਕਿਹੜੇ ਫੀਚਰ ਹਨ।

ਆਓ ਜਾਣਦੇ ਹਾਂ ਉਹ ਕਿਹੜੇ ਫੀਚਰ ਹਨ ਜਿਨ੍ਹਾਂ ਨਾਲ ਤੁਸੀਂ ਆਪਣੀ ਗੋਪਨੀਯਤਾ ਦਾ ਧਿਆਨ ਰੱਖ ਸਕਦੇ ਹੋ।

ਇਹ ਫੀਚਰ ਕਰੋ ਔਨ

ਇਸ ਫੀਚਰ ਦੇ ਲਈ WhatsApp ਦੇ ਸੈਟਿੰਗ ਖਾਤੇ ਵਿਚ ਆਪਸ਼ਨ ਹੈ। ਜਿੱਥੇ ਤੁਹਾਨੂੰ ਦੋ ਸਟੈਪ ਵੈਰੀਫਿਕੇਸ਼ਨ ਮਿਲੇਗਾ।

ਦੋ ਸਟੈਪ ਵੈਰੀਫਿਕੇਸ਼ਨ

WhatsApp ਸੈਟਿੰਗ ਵਿਚ ਚੈਟ ਆਪਸ਼ਨ ਵਿਚ ਬੈਕਅੱਪ ਵਿਕਲਪ ਦਿਖੇਗਾ, ਇਸ ਤੋਂ ਬਾਅਦ End to End Encrypted ਬੈਕਅੱਪ ਤੇ ਟੈਪ ਕਰੋ।

Encrypted ਬੈਕਅੱਪ

ਚੈਟ ਲਾਕ ਫੀਚਰ ਨੂੰ ਔਨ ਕਰਨ ਲਈ WhatsApp ਖੌਲੋ, ਅਤੇ ਫਿਰ ਚੈਟ ਨੂੰ ਖੋਲੋ, ਇਸ ਤੋਂ ਬਾਅਦ ਚੈਟ ਇਨਫੋ ਵਿਚ ਚੈਟ ਲਾਕ ਫੀਚਰ ਨੂੰ ਐਨੇਬਲ ਕਰ ਦਿਓ।

ਚੈਟ ਲਾਕ

ਕਿਸੇ ਦੇ ਨਾਲ ਫੋਟੋ ਸ਼ੇਅਰ ਅਤੇ ਵੀਡਿਓ ਸ਼ੇਅਰ ਕਰਨਾ ਚਾਹੁਦੇ ਹੋ, ਜਿਸ ਨੂੰ ਰਿਸੀਵਰ ਕੇਵਲ ਇਕ ਵਾਰ ਦੇਖ ਸਕੇ, ਤਾਂ ਇਹ ਫੀਚਰ ਤੁਹਾਡੀ ਮਦਦ ਕਰੇਗਾ।

View Once Media