ਦਿਲ 'ਤੇ ਸੋਜ ਹੋਣ 'ਤੇ  ਦਿਖਾਈ ਦਿੰਦੇ ਹਨ ਇਹ ਲੱਛਣ

9 Feb 2024

TV9 Punjabi

ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਅਤੇ ਮਾੜੀ ਰੋਜ਼ਾਨਾ ਰੁਟੀਨ ਕਾਰਨ ਦਿਲ ਦੀਆਂ ਬਿਮਾਰੀਆਂ ਦੇ ਮਾਮਲੇ ਵੱਧ ਰਹੇ ਹਨ ਅਤੇ ਨੌਜਵਾਨ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ।

ਦਿਲ ਦੀ ਬਿਮਾਰੀ

ਕਈ ਵਾਰ ਅਸੀਂ ਸਰੀਰ ਵਿੱਚ ਹੋਣ ਵਾਲੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੰਦੇ, ਪਰ ਕੁਝ ਲੱਛਣ ਦਿਲ ਵਿੱਚ ਸੋਜ ਦਾ ਸੰਕੇਤ ਹੋ ਸਕਦੇ ਹਨ।

ਲੱਛਣਾਂ ਵੱਲ ਧਿਆਨ ਦਿਓ

ਦਿਲ 'ਤੇ ਸੋਜ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਇਸ ਨਾਲ ਸਟ੍ਰੋਕ ਅਤੇ ਦਿਲ ਦਾ ਦੌਰਾ ਪੈ ਸਕਦਾ ਹੈ।

ਦਿਲ 'ਤੇ ਸੋਜ

ਸਾਹ ਲੈਣ ਵਿੱਚ ਅਕਸਰ ਮੁਸ਼ਕਲ ਹੁੰਦੀ ਹੈ ਅਤੇ ਖਾਸ ਤੌਰ 'ਤੇ ਜਦੋਂ ਤੁਸੀਂ ਕੋਈ ਸਰੀਰਕ ਗਤੀਵਿਧੀ ਕਰ ਰਹੇ ਹੋ ਤਾਂ ਇਸ ਵੱਲ ਧਿਆਨ ਦਿਓ।

ਸਾਹ ਦੀ ਤਕਲੀਫ਼

ਜੇਕਰ ਤੁਸੀਂ ਹਰ ਸਮੇਂ ਥਕਾਵਟ ਮਹਿਸੂਸ ਕਰ ਰਹੇ ਹੋ ਜਾਂ ਤੁਹਾਨੂੰ ਚੱਕਰ ਆਉਂਦੇ ਹਨ ਤਾਂ ਇਹ ਦਿਲ 'ਤੇ ਸੋਜ ਦਾ ਸੰਕੇਤ ਹੋ ਸਕਦਾ ਹੈ।

ਚੱਕਰ ਆਉਣੇ, ਥਕਾਵਟ

ਜੇਕਰ ਦਿਲ 'ਤੇ ਸੋਜ ਹੈ ਤਾਂ ਇਹ ਸਮੱਸਿਆ ਸਰੀਰ ਦੇ ਹੋਰ ਹਿੱਸਿਆਂ 'ਚ ਵੀ ਹੋ ਸਕਦੀ ਹੈ, ਖਾਸ ਕਰਕੇ ਲੱਤਾਂ 'ਚ ਸੋਜ ਨੂੰ ਨਜ਼ਰਅੰਦਾਜ਼ ਨਾ ਕਰੋ।

ਹੋਰ ਅੰਗਾਂ 'ਤੇ ਸੋਜ

ਨਿਯਮਿਤ ਤੌਰ 'ਤੇ ਯੋਗਾ ਕਰੋ, ਹਲਕੀ ਕਸਰਤ ਕਰੋ ਜਿਵੇਂ ਸੈਰ, ਸਾਈਕਲਿੰਗ, ਸਟ੍ਰੈਚਿੰਗ, ਤਣਾਅ ਨਾ ਲਓ ਅਤੇ ਖੁਰਾਕ ਵੱਲ ਧਿਆਨ ਦਿਓ।

ਆਪਣੇ ਦਿਲ ਨੂੰ ਇਸ ਤਰ੍ਹਾਂ ਫਿੱਟ ਰੱਖੋ

ਤੁਹਾਡੇ ਮੁਬਾਇਲ 'ਚੋਂ ਨਿਕਲ ਰਿਹਾ ਕਿੰਨਾਂ ਰੇਡੀਏਸ਼ਨ? ਇੰਝ ਲੱਗੇਗਾ ਪਤਾ