ਤੁਹਾਡੇ ਮੁਬਾਇਲ 'ਚੋਂ ਨਿਕਲ ਰਿਹਾ ਕਿੰਨਾਂ ਰੇਡੀਏਸ਼ਨ? ਇੰਝ ਲੱਗੇਗਾ ਪਤਾ

9 Feb 2024

TV9 Punjabi

ਸਮਾਰਟਫ਼ੋਨ ਦੇ ਫਾਇਦੇ ਬਹੁਤ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਮੋਬਾਇਲ 'ਚੋਂ ਰੇਡੀਏਸ਼ਨ ਵੀ ਨਿਕਲਦਾ ਹੈ।

ਫ਼ੇਨ 'ਚੋਂ ਨਿਕਲਦਾ ਰੇਡੀਏਸ਼ਨ

ਮੋਬਾਇਲ 'ਚੋਂ ਨਿਕਲਣ ਵਾਲਾ ਰੇਡੀਏਸ਼ਨ ਸਿਹਤ ਦਾ ਦੁਸ਼ਮਣ ਵੀ ਬਣ ਸਕਦਾ ਹੈ। ਜਾਣੋ ਭਾਰਤ 'ਚ ਕਿੰਨੀ ਹੈ ਮੋਬਾਇਲ ਰੇਡੀਏਸ਼ਨ ਦੀ ਲਿਮਿਟ।

ਰੇਡੀਏਸ਼ਨ ਸਿਹਤ ਦੀ ਦੁਸ਼ਮਣ

SAR ਦਾ ਮਤਲਬ ਹੈ Specific Apsorption Rate, ਮੋਬਾਇਲ 'ਚੋਂ ਨਿਕਲਣ ਵਾਲਾ ਰੇਡੀਏਸ਼ਨ SAR Value 'ਚ ਮਾਪਿਆ ਜਾਂਦਾ ਹੈ।

ਕੀ ਹੈ SAR?

ਹਰ ਫ਼ੋਨ ਦੇ ਬਾਕਸ 'ਤੇ SAR Value ਲਿਖੀ ਹੁੰਦੀ ਹੈ, ਪਰ ਜੇਕਰ ਤੁਹਾਡੇ ਕੋਲ ਬਾਕਸ ਨਹੀਂ ਹੈ ਤਾਂ ਇੱਕ ਕੋਡ ਦੇ ਜ਼ਰੀਏ ਵੀ ਫ਼ੋਨ ਦੀ ਰੇਡੀਏਸ਼ਨ ਲੈਵਲ ਦਾ ਪਤਾ ਲਗਾਇਆ ਜਾ ਸਕਦਾ ਹੈ।

ਕਿੱਥੇ ਲਿਖੀ ਹੁੰਦੀ ਹੈ SAR Value?

ਤੁਹਾਡਾ ਫ਼ੋਨ ਕਿੰਨੀ ਰੇਡੀਏਸ਼ਨ ਫੈਲਾ ਰਿਹਾ ਹੈ, ਇਸ ਗੱਲ ਦਾ ਪਤਾ ਲਗਾਉਣ ਲਈ ਡਾਇਲ ਪੈਡ ਓਪਨ ਕਰੋ ਅਤੇ *#07# ਡਾਇਲ ਕਰੋ।

ਕੋਡ ਕਰੋ ਨੋਟ

ਕੋਡ ਡਾਇਲ ਕਰਦੇ ਹੀ ਸਕ੍ਰੀਨ 'ਤੇ ਪੋਪ-ਅਪ ਨੋਟਿਫਿਕੇਸ਼ਨ ਆ ਜਾਵੇਗੀ, ਜਿਸ ਵਿੱਚ ਫੋਨ ਦੀ SAR Value ਹੋਵੇਗੀ। 

ਇੰਝ ਲੱਗੇਗਾ ਪਤਾ

ਭਾਰਤ 'ਚ SAR Value ਦੀ ਲਿਮਿਟ 1.6 ਵਾਟ ਪ੍ਰਤੀ ਕਿਲੋਗ੍ਰਾਮ  (W/kg) ਤੈਅ ਕੀਤੀ ਗਈ ਹੈ। ਫ਼ੋਨ ਜੇਕਰ ਇਸ ਰੇਡੀਏਸ਼ਨ ਤੋਂ ਜ਼ਿਆਦਾ ਲਿਮਿਟ ਫੈਲਾ ਰਿਹਾ ਹੈ ਤਾਂ ਤੁਹਾਡੀ ਹੈਲਥ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਕਿੰਨੀ ਹੈ ਮੋਬਾਇਲ ਰੇਡੀਏਸ਼ਨ ਲਿਮਿਟ

ਪਰਿਵਾਰ ਦੀ ਲੜਾਈ ਸੜਕ 'ਤੇ ਆਈ!