ਇਹ ਚੰਗੀਆਂ ਆਦਤਾਂ ਦੂਰ ਕਰ ਦੇਣਗੀਆਂ ਸਟ੍ਰੈਸ, ਟੈਂਸ਼ਨ ਹੋ ਜਾਵੇਗੀ ਦੂਰ

 8 Dec 2023

TV9 Punjabi

ਖਰਾਬ ਲਾਈਫਸਟਾਈਲ ਦੀ ਵਜ੍ਹਾ ਨਾਲ ਲੋਕਾਂ ਨੂੰ ਖੁਦ ਲਈ ਸਮਾਂ ਨਹੀਂ ਮਿਲਦਾ। ਜਿਸ ਕਾਰਨ ਕਈ ਲੋਕ ਸਟ੍ਰੈਸ ਦਾ ਸ਼ਿਕਾਰ ਹੋ ਜਾਂਦੇ ਹਨ।

ਸਟ੍ਰੈਸ

ਸਟ੍ਰੈਸ ਦਾ ਸਿੱਧਾ ਅਸਰ ਸਾਡੇ ਦਿਮਾਗ 'ਤੇ ਪੈਂਦਾ ਹੈ। ਇਸ ਨਾਲ ਤੁਹਾਨੂੰ ਮਾਨਸਿਕ ਅਤੇ ਸ਼ਰੀਰਕ ਦੋਵੇਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਸਕਦੀਆ ਹਨ।

ਸਿਹਤ 'ਤੇ ਅਸਰ

ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਲਾਈਫਸਟਾਈਲ 'ਚ ਕੁਝ ਬਦਲਾਅ ਕਰੋ। ਆਓ ਤੁਹਾਨੂੰ ਸਟ੍ਰੈਸ ਦੂਰ ਕਰਨ ਦੀਆਂ ਕੁਝ ਟਿਪਸ ਦੱਸਦੇ ਹਾਂ

ਉਪਾਅ

ਤੁਹਾਨੂੰ ਕਿਸ ਵਜ੍ਹਾ ਨਾਲ ਸਟ੍ਰੈਸ ਹੋ ਰਿਹਾ ਹੈ, ਇਸ ਗੱਲ ਨੂੰ ਜਾਨਣਾ ਬੇਹੱਦ ਜ਼ਰੂਰੀ ਹੈ। ਮੰਨ ਨੂੰ ਟਿੱਕਾ ਕੇ ਸਟ੍ਰੈਸ ਦੀ ਵਜ੍ਹਾ ਪਛਾਣੋ।

ਸਟ੍ਰੈਸ ਟ੍ਰਿਗਰ ਨੂੰ ਪਛਾਣੋ

ਮਾਈਂਡ ਰਿਲੈਕਸ ਕਰਨ ਲਈ ਤੁਸੀਂ ਰੋਜ਼ ਯੋਗ ਅਤੇ ਮੈਡਿਟੇਸ਼ਨ ਜ਼ਰੂਰ ਕਰੋ। ਇਸ ਨਾਲ ਤੁਹਾਡਾ ਸਲੀਪ ਸਾਈਕਲ ਵੀ ਸਹੀ ਹੋ ਜਾਵੇਗਾ।

ਮੈਡਿਟੇਸ਼ਨ ਜਾਂ ਯੋਗਾ ਕਰੋ

ਯੋਗਾ ਅਤੇ ਮੈਡਿਟੇਸ਼ਨ ਨਾਲ ਫਿਜ਼ਿਕਲ ਐਕਟੀਵਿਟੀ ਨੂੰ ਵੀ ਆਪਣੇ ਲਾਈਫਸਟਾਈਲ ਦਾ ਹਿੱਸਾ ਬਣਾਓ

ਫਿਜ਼ਿਕਲ ਐਕਟੀਵਿਟੀ ਜ਼ਰੂਰੀ

ਹੈਲਦੀ ਡਾਈਟ ਸਟ੍ਰੈਸ ਮੈਨੇਜ਼ਮੈਂਟ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਹ ਨਾ ਸਿਰਫ਼ ਸਟ੍ਰੈਸ ਨੂੰ ਘੱਟ ਕਰਨ ਮਦਦ ਕਰਦੀ ਹੈ, ਸਗੋਂ ਤੁਹਾਨੂੰ ਸਿਹਤਮੰਦ ਹੋਣ 'ਚ ਵੀ ਮਦਦ ਕਰਦੀ ਹੈ।

ਹੈਲਦੀ ਡਾਈਟ ਲਵੋ

ਸਟ੍ਰੈਸ ਫ੍ਰੀ ਲਾਈਫ ਲਈ ਜ਼ਰੂਰੀ ਹੈ ਕਿ ਤੁਸੀਂ ਪੂਰੀ ਚੰਗੀ ਤਰ੍ਹਾਂ ਨੀਂਦ ਲਵੋ। ਹਰ ਬਾਲਗ ਨੂੰ ਘੱਟੋ-ਘੱਟ 7 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ।

ਚੰਗੀ ਨੀਂਦ ਲਵੋ

ਮੋਬਾਈਲ ਤੋਂ ਬਣਾਓ ਦੂਰੀ, 20 ਦਸੰਬਰ ਨੂੰ ਮਨਾਇਆ ਜਾਵੇਗਾ ਫ਼ੋਨ ਸਵਿਚ-ਆਫ਼ ਡੇ