ਇਹ 4 ਭੋਜਨ ਥਾਇਰਾਇਡ ਨੂੰ ਕੰਟਰੋਲ ਕਰਨਗੇ

 8 Dec 2023

TV9 Punjabi

ਥਾਇਰਾਇਡ ਦੀ ਸਮੱਸਿਆ ਮਹਿਲਾਵਾਂ ਟਚ ਆਮ ਹੈ।  ਪਰ ਹੁਣ ਇਹ ਬੀਮਾਰੀ ਕਿਸ਼ੋਰ ਅਵਸਥਾ 'ਚ ਦੇਖਣ ਨੂੰ ਮਿਲਦੀ ਹੈ।

ਥਾਇਰਾਇਡ ਦੀ ਸਮੱਸਿਆ

ਥਾਇਰਾਇਡ ਪੂਰੀ ਸਿਹਤ 'ਤੇ ਅਸਰ ਪਾਉਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਥਾਇਰਾਇਡ ਦੀਆਂ ਦਵਾਈਆਂ ਤੁਹਾਨੂੰ ਜ਼ਿੰਦਗੀ ਭਰ ਲੈਣੀਆਂ ਪੈਂਦੀਆ ਹਨ।

ਸਿਹਤ 'ਤੇ ਅਸਰ

ਆਯੁਰਵੇਦ 'ਚ ਕੁਝ ਅਜਿਹੇ ਸੁਪਰਫੂਡ ਦੱਸੇ ਗਏ ਹਨ, ਜਿਨ੍ਹਾਂ ਨੂੰ ਨਿਯਮਿਤ ਤੌਰ ਤੇ ਖਾਣ ਨਾਲ ਤੁਹਾਡਾ ਥਾਇਰਾਇਡ ਕੰਟਰੋਲ ਹੋ ਸਕਦਾ ਹੈ।

ਕਿੰਝ ਕਰੀਏ ਕੰਟਰੋਲ

ਧਨੀਏ ਦੇ ਬੀਜ਼ ਵਿਟਾਮਿਨ ਏ, ਸੀ, ਕੇ ਅਤੇ ਫੋਲੇਟ ਭਰਪੂਰ ਮਾਤਰਾ 'ਚ ਹੁੰਦਾ ਹੈ। ਥਾਇਰਾਇਡ ਫੰਕਸ਼ਨ 'ਚ ਸੁਧਾਰ ਕਰਨ ਦੇ ਨਾਲ ਇਹ  ਸੋਜ ਨੂੰ ਵੀ ਘੱਟ ਕਰਦਾ ਹੈ।

ਧਨੀਏ ਦੇ ਬੀਜ਼

ਥਾਇਰਾਇਡ ਤੋਂ ਪਰੇਸ਼ਾਨ ਲੋਕ ਆਂਵਲੇ ਨੂੰ ਡੇਲੀ ਡਾਈਟ 'ਚ ਸ਼ਾਮਲ ਕਰ ਸਕਦੇ ਹਨ। ਇਹ ਥਾਇਰਾਇਡ ਗਲੈਂਡ ਦੀ ਸਿਹਤ 'ਚ ਸੁਧਾਰ ਕਰਦਾ ਹੈ।

ਆਂਵਲਾ

ਨਾਰੀਅਲ 'ਚ ਮੌਜ਼ੂਦ ਮੀਡਿਅਮ ਚੇਨ ਫੈਟੀ ਐਸਿਡ ਅਤੇ ਮੀਡਿਅਮ ਚੇਨ ਟ੍ਰਾਈਗਲਿਸਰਾਈਡਸ ਤੁਹਾਡੇ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ, ਜਿਸਦਾ ਸਿੱਧਾ ਅਸਰ ਥਾਇਰਾਇਡ 'ਤੇ ਪੈਂਦਾ ਹੈ।

ਨਾਰੀਅਲ

ਇਨ੍ਹਾਂ ਵਿਚ ਜ਼ਿੰਕ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਹ ਸਰੀਰ ਵਿੱਚ ਵਿਟਾਮਿਨ ਅਤੇ ਖਣਿਜਾਂ ਦੀ ਸਮਾਈ 'ਚ ਮਦਦ ਕਰਦਾ ਹੈ। ਇਹ ਥਾਇਰਾਇਡ ਹਾਰਮੋਨਸ ਨੂੰ ਵੀ ਸੰਤੁਲਿਤ ਕਰਦੇ ਹਨ।

ਕੱਦੂ ਦੇ ਬੀਜ਼

ਜਾਣ ਲਵੋ ਖਜੂਰ ਖਾਣ ਦਾ ਸਹੀ ਤਰੀਕਾ