ਜਾਣ ਲਵੋ ਖਜੂਰ ਖਾਣ ਦਾ ਸਹੀ ਤਰੀਕਾ

 8 Dec 2023

TV9 Punjabi

ਕਈ ਪੋਸ਼ਕ ਤੱਤਾਂ ਨਾਲ ਭਰਪੂਰ ਖਜੂਰ ਸਿਹਤ ਦਾ ਖਜਾਨਾ ਹੈ। ਸਰਦੀਆਂ 'ਚ ਇਸਦਾ ਨਿਯਮਿਤ ਸੇਵਨ ਕਰਨਾ ਬੇਹੱਦ ਫਾਇਦੇਮੰਦ ਹੋ ਸਕਦਾ ਹੈ।

ਸਿਹਤ ਦਾ ਖਜਾਨਾ

ਇਸ 'ਚ 75% ਕਾਰਬੋਹਾਈਡਰੇਟ, 8% ਆਇਰਨ, ਪੋਟਾਸ਼ਿਅਮ, ਕਾਪਰ, ਮੈਗਨਿਸ਼ਿਅਮ, 8% ਫਾਈਬਰ ਅਤੇ ਭਰਪੂਰ ਮਾਤਰਾ 'ਚ ਵਿਟਾਮਿਨ ਬੀ 6 ਹੁੰਦਾ ਹੈ।

Nutrition ਨਾਲ ਭਰਪੂਰ 

ਇਹ ਸ਼ਰੀਰ 'ਚ ਐਂਟੀਆਕਸੀਡੈਂਟ ਦਾ ਸਰੋਤ ਬਣਦਾ ਹੈ ਅਤੇ ਇਸ ਨੂੰ ਖਾਣ ਨਾਲ ਤਾਕਤ ਮਿਲਦੀ ਹੈ। ਇਸ ਨਾਲ ਕਈ ਬਿਮਾਰੀਆਂ ਦੂਰ ਹੁਦਿਆਂ ਹਨ।

ਮਿਲਦੀ ਹੈ ਐਨਰਜੀ

ਇਸ 'ਚ ਮੌਜੂਦ ਪੋਲੀਫੇਨੋਲਸ ਤੱਤ ਕੋਲੇਸਟ੍ਰੋਲ ਨੂੰ  ਘੱਟ ਕਰਦਾ ਹੈ। ਇਹ ਡਾਇਬਟੀਜ ਮਰੀਜ਼ਾਂ ਲਈ ਵੀ ਫਾਇਦੇਮੰਦ ਹੁੰਦਾ ਹੈ।

ਕੋਲੇਸਟ੍ਰੋਲ ਘੱਟ ਕਰਦਾ

ਕੀ ਤੁਸੀਂ ਜਾਣਦੇ ਹੋ ਕਿ ਖਜੂਰ ਨੂੰ ਖਾਣ ਦਾ ਸਭ ਤੋਂ ਸਹੀ ਅਤੇ ਸਿਹਤਮੰਦ ਤਰੀਕਾ ਕੀ ਹੁੰਦਾ ਹੈ। ਜੇਕਰ ਨਹੀਂ ਤਾਂ ਅਸੀਂ ਤੁਹਾਡੀ ਮਦਦ ਕਰਾਂਗੇ।

ਖਾਣ ਦਾ ਤਰੀਕਾ

ਜਦੋਂ ਅਸੀਂ ਖਜੂਰ ਨੂੰ ਭਿਓ ਕੇ ਖਾਂਦੇ ਹੈ ਤਾਂ ਇਸ 'ਚ ਮੌਜੂਦ ਨਕਾਰਾਤਮਕ ਕੰਪਾਉਂਡ ਨਿਕਲ ਜਾਂਦੇ ਹਨ। 

ਭਿਓ ਕੇ ਖਾਓ

ਭਿਓ ਕੇ ਖਜੂਰ ਖਾਣ ਨਾਲ ਇਸ ਨੂੰ ਪਚਾਨ 'ਚ ਆਸਾਨੀ ਹੁੰਦੀ ਹੈ। ਹਾਲਾਂਕਿ ਅਜਿਹਾ ਬਿਲਕੁਲ ਨਹੀਂ ਹੈ ਕਿ ਖਜੂਰ ਨੂੰ ਸੁੱਕਾ ਨਹੀਂ ਖਾਦਾ ਜਾ ਸਕਦਾ।

ਪਾਚਨ 'ਚ ਆਸਾਨੀ

ਸਿਰਫ਼ ਇੱਕ ਦਿਨ ਪਹਿਲਾ ਕੀਤਾ ਪ੍ਰਪੋਜ਼ ਅਤੇ ਕੈਟਰੀਨ ਨਾਲ ਕਰਵਾ ਲਿਆ ਵਿਆਹ