30 Jan 2024
TV9 Punjabi
ਸਰੀਰ 'ਚ ਸਾਰੇ ਪੌਸ਼ਕ ਤੱਤ ਬੇਹੱਦ ਜ਼ਰੂਰੀ ਹਨ। ਆਇਰਨ ਵੀ ਇੰਨ੍ਹੀਂ ਪੌਸ਼ਕ ਤੱਤਾਂ 'ਚੋਂ ਇੱਕ ਹੈ, ਜਿਸ ਦੀ ਕਮੀ ਦੀ ਵਜ੍ਹਾ ਨਾਲ ਅਨੀਮਿਆ ਦੀ ਸ਼ਿਕਾਇਤ ਹੋ ਸਕਦੀ ਹੈ।
ਖੂਨ ਦੀ ਕਮੀ ਨਾਲ ਵਿਅਕਤੀ ਨੂੰ ਹਰ ਟਾਇਮ ਥਕਾਵਤ ਮਹਿਸੂਸ ਹੁੰਦੀ ਹੈ ਅਤੇ ਨਾਲ ਹੀ ਸਰੀਰ 'ਚ ਕਮਜ਼ੋਰੀ ਬਣੀ ਰਹਿੰਦੀ ਹੈ। ਜਿਸ ਨਾਲ ਰੋਜ਼ਾਨਾ ਦੇ ਕੰਮ ਕਰਨ 'ਚ ਮੁਸ਼ਕਿਲਾਂ ਆਉਂਦੀਆ ਹਨ।
ਸਾਰੇ ਤਰ੍ਹਾ ਦੇ ਡ੍ਰਾਈ ਫਰੂਟਸ ਅਤੇ ਬੀਜ਼ਾਂ ਚ ਭਰਪੂਰ ਮਾਤਰਾ 'ਚ ਆਇਰਨ ਹੁੰਦਾ ਹੈ ਜਿਨ੍ਹਾਂ ਦਾ ਨਿਯਮਿਤ ਸੇਵਨ ਕਰਨ ਨਾਲ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਸਾਰੇ ਤਰ੍ਹਾਂ ਦੇ ਮੀਟ, ਆਂਡੇ ਅਤੇ ਮੱਛੀ 'ਚ ਆਇਰਨ ਪਾਇਆ ਜਾਂਦਾ ਹੈ ਜੋ ਸਰੀਰ ਦੀ ਆਇਰਨ ਦੀ ਕਮੀ ਨੂੰ ਪੂਰਾ ਕਰਦਾ ਹੈ।
ਸਾਬਤ ਅਨਾਜ 'ਚ ਵੀ ਆਇਰਨ ਦੀ ਕਾਫੀ ਮਾਤਰਾ 'ਚ ਹੁੰਦਾ ਹੈ। ਇਸ ਦਾ ਨਿਯਮਿਤ ਸੇਵਨ ਕਰਨ ਨਾਲ ਆਇਰਨ ਦੀ ਕਮੀ ਪੂਰੀ ਕੀਤੀ ਜਾ ਸਕਦੀ ਹੈ।
ਬੀਨਜ਼ ਅਤੇ ਦਾਲਾਂ ਨਾਲ ਵੀ ਆਇਰਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ 'ਚ ਭਰਪੂਰ ਮਾਤਰਾ ਚ ਆਇਰਨ ਹੁੰਦਾ ਹੈ।