5 Sep 2023
TV9 Punjabi
ਦੁਨਿਆ ਦਾ ਸਭ ਤੋਂ ਤਾਕਤਵਰ ਫਲ ਕੀਵੀ ਹੈ ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਖ਼ਤਮ ਹੁੰਦੀ ਹੈ।
Pic Credit: Unsplash/ Pixabay
ਹਰ ਰੋਜ ਸਵੇਰੇ-ਸ਼ਾਮ ਇੱਕ ਗਲਾਸ ਪਾਣੀ 'ਚ 1 ਚਮਚ ਸੇਬ ਦਾ ਸਿਰਕਾ ਤੇ 1 ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਲੀਵਰ ਦੀ ਕਮਜ਼ੋਰੀ ਦੂਰ ਹੁੰਦੀ ਹੈ।
ਅੰਗੂਰ ਖਾਣ ਨਾਲ ਚਿਹਰੇ ਤੇ ਨੈਚੂਰਲ ਗਲੋ ਆਉਣਦਾ ਹੈ। ਇਸ ਨਾਲ ਚਿਹਰੇ 'ਤੇ ਪੈਣ ਵਾਲੇ ਦਾਗ-ਧੱਬਿਆਂ ਤੋਂ ਛੁੱਟਕਾਰਾ ਮਿਲਦਾ ਹੈ।
ਬਦਾਮ ਦਾ ਤੇਲ ਰੋਜ਼ਾਨਾ ਲਾਓ ਇਹ ਤੁਹਾਡੀ ਅੱਖਾਂ ਅਤੇ ਦਿਮਾਗ ਦੇ ਵਿਕਾਸ ਲਈ ਕਾਫੀ ਚੰਗਾ ਹੈ।
ਪੂਰੀ ਬਾਡੀ 'ਤੇ ਮੈਲ ਨੂੰ ਹਟਾਉਣ ਲਈ ਨਹਾਉਣ ਤੋਂ ਪਹਿਲਾਂ 2 ਕੱਪ ਦੁੱਧ 'ਚ 2 ਚਮਚੇ ਕਾਫੀ ਪਾਊਡਰ ਮਿਲਾ ਕੇ ਪੂਰੇ ਸ਼ਰੀਰ 'ਤੇ ਮਾਲਿਸ਼ ਕਰੋ।
ਜਿਨ੍ਹਾਂ ਹੋ ਸਕੇ ਉਨ੍ਹਾਂ ਪਾਣੀ ਦਿਨ 'ਚ ਪਿਓ ਇਸ ਨਾਲ ਤੁਹਾਡਾ ਭਾਰ ਵੀ ਘੱਟੇਗਾ ਅਤੇ ਸ਼ਰੀਰ ਨੂੰ ਕਾਫੀ ਫਾਇਦੇ ਹੋਣਗੇ।