5 Sep 2023
TV9 Punjabi
ਮੁੰਹ 'ਚ ਪਾਣੀ ਭਰ ਕੇ ਨਹਾਉਣ ਨਾਲ ਕਦੇ ਜੁਖਾਮ ਨਹੀਂ ਹੁੰਦਾ
Pic Credit: Unsplash/ Pixabay
ਬੱਚਿਆਂ ਨੂੰ ਬਾਥਰੂਮ 'ਚ ਜ਼ਿਆਦਾ ਦੇਰ ਤੱਕ ਨਾ ਬਹਿਣ ਦੇਵੋ
ਖਾਣਾ ਖਾਣ ਤੋਂ ਪਹਿਲਾਂ ਹੱਥ ਜ਼ਰੂਰ ਧੋਨ ਦੀ ਆਦਾਤ ਪਾਓ
ਬੱਚਿਆਂ ਦੀਆਂ ਅੱਖਾਂ ਹਰ 6 ਮਹੀਨੀਆਂ ਬਾਅਦ ਚੈਕ ਕਰਵਾਉਂਦੇ ਰਹੋ।
ਕਦੇ ਵੀ ਬੱਚਿਆਂ ਸਾਹਮਣੇ ਨੈਗਿਟੀਵ ਗੱਲਾਂ ਨਾ ਕਰੋ ਅਤੇ ਨਾ ਹੀ ਲੜਾਈ-ਝਗੜਾ
ਬੱਚਿਆਂ ਨਾਲ ਹਮੇਸ਼ਾ ਪਾਜ਼ਿਟੀਵ ਗਲਾਂ ਕਰ ਉਨ੍ਹਾਂ ਵਿੱਚ ਪਾਜ਼ਿਟੀਵੀਟੀ ਪੈਦਾ ਕਰੋ।
ਗਰਮੀਆਂ 'ਚ ਬੱਚਿਆਂ ਨੂੰ ਬਾਹਰ ਜਾਣ ਤੋਂ ਪਹਿਲਾਂ ਪਾਣੀ ਜ਼ਰੂਰੀ ਪਿਆਓ।
ਜੇਕਰ ਬੱਚਾ ਅਚਾਨਕ ਉਦਾਸ ਰਹਿਣ ਲੱਗ ਜਾਵੇ ਤਾਂ ਉਸ ਨਾਲ ਗੱਲ ਕਰੋ ਤੇ ਪ੍ਰੇਸ਼ਾਨੀ ਦਾ ਕਾਰਨ ਪੁੱਛੋ।
ਬੱਚਿਆਂ ਨੂੰ ਜੰਕ ਫੂਡ ਤੋਂ ਦੂਰ ਰੱਖੋ ਅਤੇ ਘਰ ਦਾ ਬਣਿਆਂ ਸਾਫ਼ ਅਤੇ ਹੈਲਦੀ ਖਾਣਾ ਦਵੋ।
ਦੁਪਿਹਰ ਦੇ ਖਾਣੇ ਤੋਂ ਬਾਅਦ ਬੱਚਿਆਂ ਨੂੰ ਪਾਣੀ 'ਚ ਗੁੜ ਮਿਲਾ ਕੇ ਜ਼ਰੂਰ ਦੇਵੋ।