ਭਾਰਤ 'ਚ ਹਰ ਸਾਲ 5 ਸਤੰਬਰ ਨੂੰ Teachers Day ਮਨਾਇਆ ਜਾਂਦਾ ਹੈ

5 Sep 2023

TV9 Punjabi

ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ. ਸਰਬਪਲੀ ਰਾਧਾਕ੍ਰਿਸ਼ਨ ਦੇ ਜਨਮ-ਦਿਨ ਦਾ ਯਾਦ 'ਚ ਮਨਾਇਆ ਜਾਂਦਾ ਹੈ।

ਜਨਮ ਦਿਹਾੜਾ

Pic Credit: FreePik/ Pixabay

ਅੱਜ ਅਸੀਂ ਵਿਦਿਆਰਥੀਆਂ ਲਈ ਖ਼ਾਸ ਟਿਪਸ ਲੈ ਕੇ ਆਏ ਹਾਂ ਜਿਸ ਨਾਲ ਤੁਸੀਂ ਟੀਚਰ ਨੂੰ ਮਹਿਸੂਸ ਕਰਵਾ ਸਕਦੇ ਹੋ ਸਪੈਸ਼ਲ

ਸਪੈਸ਼ਲ ਟ੍ਰੀਟ

Teachers Day ਅਧਿਆਪਕਾਂ ਤੇ ਵਿਦਿਆਰਥੀਆਂ ਲਈ ਬਹੁਤ ਖ਼ਾਸ ਹੁੰਦਾ ਹੈ। 

ਖ਼ਾਸ ਦਿਨ

ਅੱਜ ਦੇ ਦਿਨ ਤੁਸੀਂ ਆਪਣੇ ਮਨ-ਪਸੰਦ Teacher ਲਈ ਪਿਆਰਾ ਜਿਹਾ ਕਾਰਡ ਬਣਾਓ ਅਤੇ ਉਸ 'ਤੇ ਸਪੈਸ਼ਲ ਮੈਸੇਜ ਲਿਖੋ। 

ਬਣਾਓ ਕਾਰਡ

ਇਕ Thank You ਵੀਡੀਓ ਮੈਸੇਜ ਬਣਾਓ। ਚੰਗੀ ਫੋਟੋਆਂ ਤੇ ਵੀਡੀਓ ਕੰਪਾਈਲ ਕਰ ਕੇ ਇੱਕ ਖ਼ੂਬਸੂਰਤ ਤੇ ਯਾਦਗਾਰ ਵੀਡੀਓ ਤਿਆਰ ਕਰੋ।

ਵੀਡੀਓ

ਇਸ ਖਾਸ ਮੌਕੇ ਕੁਝ ਫਨ ਐਕਟੀਵਿਟੀ ਕਲਾਸਰੂਮ ਵਿੱਚ ਪਲਾਨ ਕਰੋ। ਜਿਸ ਨਾਲ ਤੁਹਾਡੇ Teachers ਨੂੰ ਕਾਫੀ ਚੰਗਾ ਅਤੇ ਖੁਸ਼ੀ ਦੇ ਪਲ ਬਿਤਾਉਣ ਦਾ ਮੌਕਾ ਮਿਲੇ।

ਫਨ ਐਕਟੀਵਿਟੀ ਪਲਾਨ

ਤੁਸੀਂ ਆਪਣੇ favourite  Teacher ਦਾ ਲੁੱਕ ਕੈਰੀ ਕਰ ਸਕਦੇ ਹੋ।  Teachers ਤੁਹਾਨੂੰ ਇਹ ਕਰਦਾ ਦੇਖ ਬਹੁਤ ਖੁਸ਼ ਹੋਣਗੇ।

Teachers ਦੀ ਤਰ੍ਹਾਂ ਲੁਕ 

ਬੱਚਿਆਂ ਦੇ ਲੰਚ ਬਾਕਸ 'ਚ ਸ਼ਾਮਲ ਕਰੋ ਇਹ Health ਅਤੇ Tasty ਫੂਡ