ਇਹ ਹਨ ਦੁਨੀਆ ਦਾ ਸਭ ਤੋਂ ਸੁਰੱਖਿਅਤ ਸ਼ਹਿਰ, ਭਾਰਤ ਦਾ ਸਿਰਫ ਇਹ ਸ਼ਹਿਰ ਟਾਪ 50 ਵਿੱਚ ਸ਼ਾਮਲ

 9 Dec 2023

TV9 Punjabi

ਜਦੋਂ ਸ਼ਹਿਰਾਂ ਦੀ ਗੱਲ ਆਉਂਦੀ ਹੈ ਤਾਂ ਇਹ ਵਿਚਾਰ ਕਰਨਾ ਸਭ ਤੋਂ ਮਹੱਤਵਪੂਰਨ ਹੈ ਕਿ ਕਿਹੜੇ ਸ਼ਹਿਰ ਸਭ ਤੋਂ ਸੁਰੱਖਿਅਤ ਹਨ।

ਦੁਨੀਆ ਦੇ ਸਭ ਤੋਂ ਸੁਰੱਖਿਅਤ ਸ਼ਹਿਰ

ਦੁਨੀਆ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਸੂਚੀ ਸਾਹਮਣੇ ਆਈ ਹੈ। ਇਸ ਸੂਚੀ ਵਿੱਚ ਦੁਨੀਆ ਦੇ 50 ਸਭ ਤੋਂ ਸੁਰੱਖਿਅਤ ਸ਼ਹਿਰ ਸ਼ਾਮਲ ਹਨ।

ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਸੂਚੀ

ਭਾਰਤ ਲਈ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਸੂਚੀ ਵਿੱਚ ਭਾਰਤ ਦੇ ਸਿਰਫ਼ ਇੱਕ ਸ਼ਹਿਰ ਮੁੰਬਈ ਦਾ ਨਾਮ ਸ਼ਾਮਲ ਹੈ। ਪਰ ਉਹ ਵੀ ਟਾਪ 10 ਦੀ ਸੂਚੀ ਵਿੱਚ ਨਹੀਂ ਹੈ।

ਸੂਚੀ ਵਿੱਚ ਭਾਰਤ ਦਾ ਸਿਰਫ਼ ਇੱਕ ਸ਼ਹਿਰ

ਇਸ ਸੂਚੀ ਵਿੱਚ ਪਹਿਲਾ ਨਾਂ ਜਾਪਾਨ ਦੀ ਰਾਜਧਾਨੀ ਟੋਕੀਓ ਦਾ ਹੈ। ਇਸ ਤੋਂ ਬਾਅਦ ਦੂਜੇ ਸਥਾਨ 'ਤੇ ਸਿੰਗਾਪੁਰ ਹੈ, ਤੀਜਾ ਸ਼ਹਿਰ ਵੀ ਜਾਪਾਨ ਦਾ ਹੈ, ਜਿਸ ਦਾ ਨਾਂ ਓਸਾਕਾ ਹੈ।

ਟੋਕੀਓ, ਦੁਨੀਆ ਦਾ ਸਭ ਤੋਂ ਸੁਰੱਖਿਅਤ ਸ਼ਹਿਰ

ਇਸ ਤੋਂ ਇਲਾਵਾ ਐਮਸਟਰਡਮ, ਸਿਡਨੀ, ਟੋਰਾਂਟੋ, ਵਾਸ਼ਿੰਗਟਨ ਡੀਸੀ, ਕੋਪਨਹੇਗਨ, ਸਿਓਲ, ਮੈਲਬੌਰਨ, ਸਟਾਕਹੋਮ, ਹਾਂਗਕਾਂਗ, ਮੈਡਰਿਡ, ਦੁਬਈ ਅਤੇ ਰੋਮ ਵਰਗੇ ਸ਼ਹਿਰ ਸ਼ਾਮਲ ਹਨ।

ਸੂਚੀ ਵਿੱਚ ਕਈ ਸ਼ਹਿਰਾਂ ਦੇ ਨਾਂ ਸ਼ਾਮਲ

ਕਿਸੇ ਸ਼ਹਿਰ ਦੀ ਸੁਰੱਖਿਆ ਨੂੰ ਮਾਪਣ ਲਈ, ਇਕਨਾਮਿਸਟ ਇੰਟੈਲੀਜੈਂਸ ਯੂਨਿਟ ਦੇ ਸੇਫ ਸਿਟੀਜ਼ ਇੰਡੈਕਸ (SCI) ਦੀ ਵਰਤੋਂ ਕੀਤੀ ਜਾਂਦੀ ਹੈ।।

ਕਿਸੇ ਸ਼ਹਿਰ ਦੀ ਸੁਰੱਖਿਆ ਨੂੰ ਕਿਵੇਂ ਮਾਪਿਆ ਜਾਂਦਾ?

ਟੀਮ ਇੰਡੀਆ 'ਚ ਵਾਪਸੀ ਕਰਨ ਵਾਲਾ ਹੈ ਸਟਾਰ ਖਿਡਾਰੀ