30-03- 2026
Author: Pritpal Singh
TV9 Punjabi
Getty Images
TV9 Punjabi
ਗਰਮੀਆਂ ਵਿਚ ਕਈ ਲੋਕ ਸਵੇਰੇ ਉੱਠਦੇ ਹੀ ਖਾਲੀ ਪੇਟ ਚਾਹ ਪੀ ਲੈਂਦੇ ਹਨ, ਜੋ ਸਰੀਰ ਲਈ ਬਹੁਤ ਹੀ ਜ਼ਿਆਦਾ ਨੁਕਸਾਨਦੇਹ ਹੇ।
ਡਾਂ. ਐਚ.ਐਲ ਘੋਟਕਰ ਦੱਸਦੇ ਹਨ ਕੀ ਖਾਲੀ ਪੇਟ ਚਾਹ ਪੀਣ ਨਾਲ ਐਸਿਡ ਵਧ ਜਾਂਦਾ ਹੈ, ਇਸ ਨਾਲ ਜਲਨ, ਐਸਡਿਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਖਾਲੀ ਪੇਟ ਚਾਹ ਪੀਣ ਨਾਲ ਪੇਟ ਵਿਚ ਗੈਸ ਬਣ ਜਾਂਦੀ ਹੈ, ਅਤੇ ਪੇਟ ਫੁੱਲ ਜਾਂਦਾ ਹੈ, ਜਿਸ ਨਾਲ ਕਈ ਵਾਰ ਪੇਟ ਵਿਚ ਦਰਦ ਵੀ ਹੋ ਜਾਂਦਾ ਹੈ।
cinnamon
ਸਵੇਰੇ ਖਾਲੀ ਪੇਟ ਚਾਹ ਪੀਣ ਸਰੀਰ ਨੂੰ ਜ਼ਰੂਰੀ ਐਨਰਜੀ ਨਹੀਂ ਮਿਲਦੀ, ਜਿਸ ਨਾਲ ਦਿਨ ਭਰ ਕਮਜ਼ੋਰੀ ਮਹਿਸੂਸ ਹੁੰਦੀ ਰਹਿੰਦੀ ਹੈ।
ਖਾਲੀ ਪੇਟ ਚਾਹ ਪੀਣ ਨਾਲ ਉਸ ਵਿਚ ਮੌਜੂਦ ਕੈਫ਼ੀਨ ਨਾਲ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ। ਜਿਸ ਨਾਲ ਹਾਰਟ ਤੇ ਦਬਾਅ ਪੈਂਦਾ ਹੈ।