ਅਜਿਹਾ ਦੇਸ਼ ਜਿੱਥੇ ਸਿਰਫ਼ ਮੁਸਲਮਾਨਾਂ ਨੂੰ ਹੀ ਮਿਲਦੀ ਹੈ ਨਾਗਰਿਕਤਾ 

23 Oct 2023

TV9 Punjabi

ਸ਼੍ਰੀਲੰਕਾ ਅਤੇ ਭਾਰਤ ਦੇ ਵਿਚਕਾਰ ਸਥਿਤ ਮਾਲਦੀਵ ਏਸ਼ੀਆ ਦਾ ਸਭ ਤੋਂ ਛੋਟਾ ਦੇਸ਼ ਹੈ। ਮਾਲਦੀਵ ਦਾ ਖੇਤਰਫਲ ਲਗਭਗ 298 ਵਰਗ ਕਿਲੋਮੀਟਰ ਹੈ।

ਏਸ਼ੀਆ ਦਾ ਸਭ ਤੋਂ ਛੋਟਾ ਦੇਸ਼

ਮਾਲਦੀਵ ਇੱਕ ਅਜਿਹਾ ਦੇਸ਼ ਹੈ ਜਿੱਥੇ ਸਿਰਫ਼ ਮੁਸਲਮਾਨਾਂ ਨੂੰ ਹੀ ਨਾਗਰਿਕਤਾ ਮਿਲਦੀ ਹੈ। ਹਾਲਾਂਕਿ ਪਹਿਲਾਂ ਅਜਿਹਾ ਨਹੀਂ ਸੀ।

ਸਿਰਫ਼ ਮੁਸਲਮਾਨਾਂ ਨੂੰ ਹੀ ਮਿਲਦੀ ਹੈ ਨਾਗਰਿਕਤਾ 

ਮਾਲਦੀਵ ਉੱਤੇ ਬਾਰ੍ਹਵੀਂ ਸਦੀ ਤੱਕ ਹਿੰਦੂ ਰਾਜਿਆਂ ਦਾ ਰਾਜ ਸੀ। ਬਾਅਦ ਵਿੱਚ ਬੁੱਧ ਧਰਮ ਨੇ ਵੀ ਇੱਥੇ ਰਾਜ ਕੀਤਾ।

ਹਿੰਦੂ ਰਾਜਿਆਂ ਦਾ ਸੀ ਰਾਜ 

ਹਾਲਾਂਕਿ ਇਸ ਤੋਂ ਬਾਅਦ ਇਹ ਹੌਲੀ-ਹੌਲੀ ਮੁਸਲਿਮ ਰਾਸ਼ਟਰ ਬਣ ਗਿਆ। ਮਾਲਦੀਵ ਦੇ ਕਾਨੂੰਨ ਮੁਤਾਬਕ ਗੈਰ-ਮੁਸਲਿਮ ਮਾਲਦੀਵ ਦਾ ਨਾਗਰਿਕ ਨਹੀਂ ਬਣ ਸਕਦਾ।

ਹੌਲੀ-ਹੌਲੀ ਮੁਸਲਿਮ ਰਾਸ਼ਟਰ ਬਣਿਆ

ਮਾਲਦੀਵ ਦੇ 2008 ਦੇ ਸੰਵਿਧਾਨ ਅਨੁਸਾਰ ਦੇਸ਼ ਵਿੱਚ ਸਿਰਫ਼ ਸੁੰਨੀ ਮੁਸਲਮਾਨ ਹੀ ਨਾਗਰਿਕ ਬਣ ਸਕਦੇ ਹਨ।

ਸਿਰਫ਼ ਸੁੰਨੀ ਮੁਸਲਮਾਨ ਹੀ ਨਾਗਰਿਕ ਬਣ ਸਕਦੇ

ਕੋਹਲੀ ਦਾ ਸੈਂਕੜਾ ਦੇਖਣ ਲਈ ਟੁੱਟੇ ਸਾਰੇ ਰਿਕਾਰਡ