ਦੁਨੀਆ ਦੇ ਇਸ ਇਕਲੌਤੇ ਜਾਨਵਰ ਦਾ ਦੁੱਧ ਹੈ ਗੁਲਾਬੀ, ਜਾਣੋ ਕਾਰਨ

23 Nov 2023

TV9 Punjabi

ਕਿਸੇ ਵੀ ਬੱਚੇ ਲਈ ਵਧੀਆ ਪੋਸ਼ਣ ਲਈ ਦੁੱਧ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਹਾਲਾਂਕਿ ਇਹ ਦੁੱਧ ਬੱਚੇ ਦੀ ਮਾਂ ਦਾ ਵੀ ਹੋ ਸਕਦਾ ਹੈ ਜਾਂ ਗਾਂ ਜਾਂ ਮੱਝ ਤੋਂ ਵੀ।

ਪੋਸ਼ਣ ਲਈ ਸਭ ਤੋਂ ਮਹੱਤਵਪੂਰਨ

ਡਾਕਟਰ ਵੀ ਸਾਨੂੰ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਅਸੀਂ ਹਮੇਸ਼ਾ ਚਿੱਟੇ ਰੰਗ ਦਾ ਦੁੱਧ ਦੇਖਿਆ ਹੈ ਪਰ ਕੀ ਤੁਸੀਂ ਕਦੇ ਕਿਸੇ ਜਾਨਵਰ ਦਾ ਗੁਲਾਬੀ ਰੰਗ ਦਾ ਦੁੱਧ ਦੇਖਿਆ ਹੈ?

ਚਿੱਟਾ ਦੁੱਧ

ਹਿਪੋਪੋਟੇਮਸ ਦੇ ਦੁੱਧ ਦਾ ਰੰਗ ਗੁਲਾਬੀ ਹੁੰਦਾ ਹੈ। ਇਹ ਦੁਨੀਆ ਦਾ ਇੱਕੋ ਇੱਕ ਅਜਿਹਾ ਜਾਨਵਰ ਹੈ।

ਇਸ ਜਾਨਵਰ ਦਾ ਦੁੱਧ ਗੁਲਾਬੀ ਹੁੰਦਾ

ਹਿੱਪੋਪੋਟੇਮਸ ਦੇ ਦੁੱਧ ਵਿੱਚ ਦੋ ਕਿਸਮ ਦੇ ਐਸਿਡ ਪਾਏ ਜਾਂਦੇ ਹਨ, ਪਹਿਲਾ ਹੈ hipposudoric acid ਅਤੇ ਦੂਸਰਾ norhipposudoric acid। ਇਹਨਾਂ ਐਸਿਡਾਂ ਕਾਰਨ ਹੀ. ਦੁੱਧ ਦਾ ਰੰਗ ਗੁਲਾਬੀ ਹੁੰਦਾ ਹੈ।

ਕਾਰਨ ਕੀ ਹੈ?

Amazon 'ਤੇ ਮਿਲਣ ਵਾਲੀ ਇਹ 5 ਚੀਜ਼ਾਂ ਨਾ ਕਰੋ ਆਰਡਰ