Amazon 'ਤੇ ਮਿਲਣ ਵਾਲੀ ਇਹ 5 ਚੀਜ਼ਾਂ ਨਾ ਕਰੋ ਆਰਡਰ

23 Nov 2023

TV9 Punjabi

ਕਈ ਵਾਰ ਤੁਸੀਂ ਕੁੱਝ ਅਜਿਹਾ ਆਰਡਰ ਕਰਦੇ ਹੋ ਜੋਂ ਸਿਰਫ਼ ਫੋਟੋ ਵਿੱਚ ਸਹੀ ਲੱਗਦਾ ਹੈ ਅਸਲ ਵਿੱਚ ਖ਼ਰਾਬ ਹੁੰਦਾ ਹੈ।

Online Shopping

Pic Credit: Freepik/Amazon

ਜੇਕਰ ਤੁਸੀਂ Amazon ਤੋਂ ਇਹ ਚਾਰ ਪ੍ਰੋਡਕਟਸ ਆਰਡਰ ਕਰਦੇ ਹੋ ਤਾਂ ਤੁਹਾਡੇ ਪੈਸੇ ਖ਼ਰਾਬ ਹੋ ਸਕਦੇ ਹਨ।

4 Products

ਇਹ ਚੀਜ਼ਾਂ ਦੇਖਣ ਵਿੱਚ ਵੀ ਅਲਗ ਹਨ ਅਤੇ attractive ਹਨ ਪਰ Useless ਵੀ ਹਨ।

Useless ਚੀਜ਼ਾਂ

ਭੁੱਲ ਕੇ ਵੀ Flip Flops Slippers ਨਾ ਆਰਡਰ ਕਰਨਾ ਇਹ ਤੁਹਾਡੇ ਕਿਸੇ ਕੰਮ ਦੀ ਨਹੀਂ ਹੈ।

Flip Flops Slippers

ਜੇਕਰ ਤੁਸੀਂ ਬੱਚਿਆਂ ਲਈ ਇਸਦੀ ਪੈਕੇਜਿੰਗ ਦੇਖ ਕੇ ਆਰਡਰ ਕਰ ਰਹੇ ਹੋ ਤਾਂ ਪੈਸੇ ਬਰਬਾਦ ਕਰ ਰਹੇ ਹੋ।

Play Doh

ਸਰਦੀਆਂ ਵਿੱਚ ਜੇਕਰ Men's Handerpants ਕਰ ਰਹੇ ਹੋ ਤਾਂ ਇਹ ਕਿਸੇ ਕੰਮ ਦੇ ਨਹੀਂ ਕਿਉਂਕਿ ਇਹ warm ਨਹੀਂ ਹੁੰਦੇ। 

Men's Handerpants

ਇਸ ਨੂੰ ਆਰਡਰ ਕਰ ਤੁਸੀਂ ਆਪਣਾ ਸਮਾਂ ਅਤੇ ਪੈਸੇ ਦੋਵੇਂ ਬਰਬਾਦ ਨਾ ਕਰਨਾ। 

Pimple Popping Popper

ਸਰਦੀਆਂ 'ਚ ਬੀਮਾਰੀਆਂ ਤੋਂ ਬਚਣ ਲਈ ਇਸ ਤਰ੍ਹਾਂ ਰੱਖੋ ਖਿਆਲ