Thar ਬਨਾਮ Jimny: ਅਕਤੂਬਰ 'ਚ ਕੌਣ ਜਿੱਤਿਆ, ਕੌਣ ਕਿਸ 'ਤੇ ਭਾਰੀ?

4 Oct 2023

TV9 Punjabi

ਮਾਰੂਤੀ ਸੁਜ਼ੂਕੀ ਦੀ ਜਿਮਨੀ ਜੋ ਜੂਨ ਵਿੱਚ ਮਹਿੰਦਰਾ ਥਾਰ ਨਾਲ ਮੁਕਾਬਲਾ ਕਰਨ ਲਈ ਆਈ ਸੀ, ਕੀ ਉਹ ਕੋਈ ਕਮਾਲ ਦਿਖਾ ਪਾਈ ਹੈ? ਚਲੋ ਜਾਣਦੇ ਹਾਂ।

ਮਹਿੰਦਰਾ ਬਨਾਮ ਮਾਰੂਤੀ

ਮਾਰੂਤੀ

Pic Credit: Mahindra

ਅਕਤੂਬਰ ਵਿੱਚ ਥਾਰ ਜਾਂ ਜਿਮਨੀ? ਕਿਸ ਕਾਰ ਨੂੰ ਗਾਹਕਾਂ ਨੇ ਕੀਤਾ ਪਸੰਦ, ਜਾਣੋ ਕੀ ਕਹਿੰਦੇ ਹਨ ਅੰਕੜੇ।

ਅੰਕੜੇ ਕੀ ਕਹਿੰਦੇ ਹਨ?

ਅਕਤੂਬਰ 'ਚ ਮਹਿੰਦਰਾ ਕੰਪਨੀ ਦੇ ਥਾਰ ਦੀਆਂ ਕੁੱਲ 5 ਹਜ਼ਾਰ 593 ਯੂਨਿਟਸ ਵਿਕ ਚੁੱਕੀਆਂ ਹਨ।

ਮਹਿੰਦਰਾ ਥਾਰ

ਅਕਤੂਬਰ 'ਚ ਮਾਰੂਤੀ ਸੁਜ਼ੂਕੀ ਦੀ ਇਸ ਕਾਰ ਦੇ 1 ਹਜ਼ਾਰ 852 ਯੂਨਿਟ ਵਿਕ ਚੁੱਕੇ ਹਨ।

ਮਾਰੂਤੀ ਸੁਜ਼ੂਕੀ ਜਿਮਨੀ

ਰਿਪੋਰਟਾਂ ਮੁਤਾਬਕ ਮਾਰੂਤੀ ਨੇ ਜੂਨ ਤੋਂ ਅਕਤੂਬਰ ਤੱਕ ਜਿਮਨੀ ਦੀਆਂ ਕੁੱਲ 14,456 ਯੂਨਿਟਸ ਵੇਚੀਆਂ ਹਨ।

ਜੂਨ ਤੋਂ ਅਕਤੂਬਰ ਤੱਕ ਸਥਿਤੀ

ਜੂਨ ਤੋਂ ਅਕਤੂਬਰ ਤੱਕ ਮਹਿੰਦਰਾ ਨੇ ਇਸ ਮਸ਼ਹੂਰ ਕਾਰ ਦੇ 26 ਹਜ਼ਾਰ 125 ਯੂਨਿਟ ਵੇਚੇ ਹਨ।

ਮਹਿੰਦਰਾ ਥਾਰ ਦੀ ਹਾਲਤ

ਮਾਰੂਤੀ ਸੁਜ਼ੂਕੀ ਜਿਮਨੀ ਦੀ ਕੀਮਤ 12.74 ਲੱਖ ਰੁਪਏ ਤੋਂ 15.05 ਲੱਖ ਰੁਪਏ ਤੱਕ ਹੈ, ਜਦਕਿ ਥਾਰ ਦੀ ਕੀਮਤ 10.98 ਲੱਖ ਰੁਪਏ ਤੋਂ 16.94 ਲੱਖ ਰੁਪਏ ਤੱਕ ਹੈ, ਸਾਰੀਆਂ ਕੀਮਤਾਂ ਐਕਸ-ਸ਼ੋਰੂਮ ਕੀਮਤਾਂ ਹਨ।

ਕੀਮਤਾਂ

ਤੁਹਾਨੂੰ ਦੱਸ ਦੇਈਏ ਕਿ ਵਿਕਰੀ ਦੇ ਅੰਕੜਿਆਂ ਦੀ ਜਾਣਕਾਰੀ ਇੰਡੀਆ ਟੂਡੇ ਦੀ ਰਿਪੋਰਟ ਤੋਂ ਸਾਹਮਣੇ ਆਈ ਹੈ।

ਜਾਣਕਾਰੀ ਕਿੱਥੋਂ ਮਿਲੀ?

ਇਹ ਖਿਡਾਰੀ ਵਿਰਾਟ ਦੇ ਬਰਾਬਰ ਪਹੁੰਚਿਆ