ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਲੱਗੀ ਭਿਆਨਕ ਅੱਗ, ਸਪਾਰਕਿੰਗ ਕਾਰਨ ਵਾਪਰਿਆ ਹਾਦਸਾ

8 April 2024

TV9 Punjabi

Author: Isha 

ਲੁਧਿਆਣਾ ‘ਚ ਦੇਰ ਰਾਤ ਅਚਾਨਕ ਸਿਵਲ ਹਸਪਤਾਲ ‘ਚ ਬਣਾਏ ਗਏ ਆਕਸੀਜਨ ਪਲਾਂਟ ਦੇ ਇਲੈਕਟ੍ਰਿਕ ਪੈਨਲ ‘ਚ ਭਿਆਨਕ ਅੱਗ ਲੱਗ ਗਈ।

ਸਿਵਲ ਹਸਪਤਾਲ

ਲੁਧਿਆਣਾ 'ਚ ਦੇਰ ਰਾਤ ਅਚਾਨਕ ਸਿਵਲ ਹਸਪਤਾਲ 'ਚ ਬਣਾਏ ਗਏ ਆਕਸੀਜਨ ਪਲਾਂਟ ਦੇ ਇਲੈਕਟ੍ਰਿਕ ਪੈਨਲ 'ਚ ਸਪਾਰਕਿੰਗ ਹੋ ਗਈ।

ਸਪਾਰਕਿੰਗ

ਹਸਪਤਾਲ ‘ਚ ਕਾਫੀ ਦੇਰ ਤੱਕ ਕਰਮਚਾਰੀਆਂ ਨੇ ਅੱਗ ਬੁਝਾਊਣ ਲਈ ਯੰਤਰਾਂ ਨਾਲ ਕੋਸ਼ੀਸ਼ ਕੀਤੀ ਸੀ, ਪਰ ਉਨ੍ਹਾਂ ਕੋਲ ਉਪਕਰਨ ਨੂੰ ਸਹੀ ਢੰਗ ਨਾਲ ਚਲਾਉਣ ਦੀ ਸਿਖਲਾਈ ਵੀ ਨਹੀਂ ਸੀ।

ਵਾਪਰਿਆ ਹਾਦਸਾ

ਪੈਨਲ 'ਚ ਅੱਗ ਲੱਗਣ ਕਾਰਨ ਆਕਸੀਜਨ ਪਲਾਂਟ ਵੀ ਕੁਝ ਸਮੇਂ ਲਈ ਬੰਦ ਰਹਿ ਗਿਆ। ਬਿਜਲੀ ਮੁਲਾਜ਼ਮਾਂ ਨੇ ਦੇਰ ਇਸ ਅੱਗ ਦਾ ਮੁਆਇਨਾ ਕੀਤਾ ਹੈ।

ਆਕਸੀਜਨ ਪਲਾਂਟ

ਜਿਕਰਯੋਗ ਗੱਲ ਹੈ ਕਿ ਜ਼ਿਲ੍ਹੇ ਦੇ ਸਭ ਤੋਂ ਵੱਡੇ ਹਸਪਤਾਲ ‘ਚ ਅੱਗ ਲੱਗੀ ਅਤੇ ਕਿਸੇ ਕਰਮਚਾਰੀ ਨੂੰ ਅੱਗ ਬੁਝਾਊ ਯੰਤਰ ਚਲਾਉਣਾ ਨਹੀਂ ਆਉਂਦਾ ਸੀ। 

ਲੋਕਾਂ ਦੀ ਪ੍ਰਸ਼ਾਸਨ ਨੂੰ ਅਪੀਲ

ਔਰਤਾਂ ਲਈ ਬੇਹੱਦ ਫਾਇਦੇਮੰਦ ਹੈ ਹਰੀ ਇਲਾਇਚੀ