IPhone ਤੋਂ ਇਲਾਵਾ,  ਸ਼ਾਨਦਾਰ ਆਫਰ ਦੇ ਨਾਲ ਉਪਲਬਧ ਹੋਣਗੇ ਇਹ ਪ੍ਰੀਮਿਅਮ ਮਮਾਰਟਫੈਨ

4 Oct 2023

TV9 Punjabi

ਲੋਕਾਂ 'ਚ ਆਈਫੋਨ ਦਾ ਕਾਫੀ ਕ੍ਰੇਜ਼ ਹੈ, ਪਰ ਫਿਰ ਵੀ ਕੁਝ ਲੋਕ ਐਪਲ ਤੋਂ ਪਹਿਲਾਂ ਹੋਰ ਬ੍ਰਾਂਡਸ ਨੂੰ ਤਰਜ਼ੀਹ ਦਿੰਦੇ ਹਨ।

ਐਪਲ ਤੋਂ ਇਲਾਵਾ ਦੂਜੇ ਬ੍ਰਾਂਡ

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਐਪਲ ਤੋਂ ਇਲਾਵਾ ਕਿਹੜੇ ਪ੍ਰੀਮੀਅਮ ਸਮਾਰਟਫੋਨ ਨੂੰ ਕਿੰਨੀ ਛੋਟ 'ਤੇ ਖਰੀਦ ਸਕਦੇ ਹੋ।

ਪ੍ਰੀਮਿਅਮ ਸਮਾਰਟਫੋਨ

Google Pixel 7 ਫੋਨ 8GB ਰੈਮ ਅਤੇ 128GB ਸਟੋਰੇਜ 'ਚ ਉਪਲਬਧ ਹੈ। ਇਸ ਫੋਨ ਦੀ ਕੀਮਤ 88,000 ਰੁਪਏ ਹੈ ਪਰ ਇਸ ਉੱਤੇ ਹੁਣ ਭਾਰੀ ਆਫਰ ਦਿੱਤਾ ਜਾ ਰਿਹਾ ਹੈ। ਇਹ ਫੋਨ ਹੁਣ ਤੁਸੀਂ43% ਡਿਸਕਾਊਂਟ ਨਾਲ 49,999 ਰੁਪਏ 'ਚ ਖਰੀਦ ਸਕਦੇ ਹੋ।

Google Pixel 7

Samsung Galaxy ਫੋਨ 12GB, 256GB ਸਟੋਰੇਜ ਵਾਲਾ ਪ੍ਰੀਮੀਅਮ ਫੋਨ 64,990 ਰੁਪਏ ਵਿੱਚ ਮਿਲ ਰਿਹਾ ਹੈ। ਇਸ ਉੱਤੇ 50% ਦੀ ਛੋਟ ਦਿੱਤੀ ਜਾ ਰਹੀ ਹੈ।

Samsung Galaxy S21 Ultra

Motorola razr 40 Ultra ਫੋਨ ਦੀ ਮਾਰਕਿਟ ਵਿੱਚ ਕਾਫੀ ਧਮਾਲ ਹੈ। ਇਹ ਫੋਨ 25% ਡਿਸਕਾਊਂਟ ਦੇ ਨਾਲ  ਸਿਰਫ਼ 89,999 ਰੁਪਏ ਵਿੱਚ ਮਿਲ ਰਿਹਾ ਹੈ।

Motorola Razr 40 Ultra

Samsung Galaxy S21

ਇਹ Samsung ਦਾ ਪ੍ਰੀਮਿਅਮ ਫੋਨ 50% ਦੀ ਛੋਟ ਦੇ ਨਾਲ 49,999 ਰੁਪਏ ਵਿੱਚ ਮਿਲ ਰਿਹਾ ਹੈ। 

ਸਵਾਦਿਸ਼ਟ ਚੂਰਮਾ ਲੱਡੂ ਦੀ ਰੈਸਿਪੀ, ਹੋ ਜਾਓਗੇ ਇਸ ਦੇ ਦੀਵਾਨੇ