Fake ਫੋਟੋ-ਵੀਡੀਓ ਭੇਜਣਾ ਪਵੇਗਾ ਭਾਰੀ, ਇਸ ਤਰ੍ਹਾਂ ਫੜੇ ਜਾਵੋਗੇ

17 Oct 2023

TV9 Punjabi

ਸੋਸ਼ਲ ਮੀਡੀਆ ਦੇ ਵਧਣ ਨਾਲ Fake Content ਦਾ ਜਾਲ ਵੀ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਕਾਰਨ ਲੋਕ ਗੁੰਮਰਾਹ ਹੋ ਰਹੇ ਹਨ।

Fake Content

ਚੋਣਾਂ ਦੇ ਸੀਜ਼ਨ ਦੌਰਾਨ ਜਦੋਂ ਸਿਆਸਤਦਾਨਾਂ ਦੀਆਂ ਇੱਕ ਵੱਖਰੀ ਕਿਸਮ ਦੀਆਂ ਫੇਕ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ।

Fake ਵੀਡੀਓ

ਡੀਪਫੇਕ ਤਕਨੀਕ ਦੀ ਵਰਤੋਂ ਕਰਕੇ ਨੇਤਾਵਾਂ ਦੇ ਫਰਜ਼ੀ ਵੀਡੀਓ ਬਣਾਏ ਜਾਂਦੇ ਹਨ, ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾਂਦਾ ਹੈ।

ਡੀਪਫੇਕ ਵੀਡੀਓ

ਅਜਿਹਾ ਕਰਨਾ ਕਾਨੂੰਨੀ ਤੌਰ 'ਤੇ ਗਲਤ ਹੈ ਅਤੇ ਸਰਕਾਰ ਵੀ ਇਸ ਮਾਮਲੇ 'ਚ ਸਰਗਰਮ ਨਜ਼ਰ ਆ ਰਹੀ ਹੈ।

ਸਰਕਾਰ ਨੇ ਤਿਆਰੀਆਂ ਕਰ ਲਈਆਂ

ਵਟਸਐਪ 'ਤੇ ਅਜਿਹੇ ਵੀਡੀਓ ਅਤੇ ਮੈਸੇਜ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਹਨ, ਇਸ ਲਈ ਵਟਸਐਪ 'ਤੇ ਕਾਨੂੰਨੀ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ।

Whatsapp 'ਤੇ ਸ਼ਿਕੰਜਾ

ਰਿਪੋਰਟਾਂ ਮੁਤਾਬਕ ਨਵਾਂ ਕਾਨੂੰਨ ਲਿਆ ਕੇ ਸਰਕਾਰ ਪਹਿਲਾਂ ਵਟਸਐਪ ਤੋਂ ਫਰਜ਼ੀ ਫੋਟੋ-ਵੀਡੀਓ ਭੇਜਣ ਵਾਲੇ ਵਿਅਕਤੀ ਦੀ ਜਾਣਕਾਰੀ ਮੰਗ ਸਕਦੀ ਹੈ

ਫਰਜ਼ੀ ਮੈਸੇਜ

ਹਾਲਾਂਕਿ ਵਟਸਐਪ ਨੇ ਇਸ ਨੂੰ ਯੂਜ਼ਰਸ ਦੀ ਪ੍ਰਾਈਵੇਸੀ ਲਈ ਖਤਰਾ ਦੱਸਿਆ ਅਤੇ ਕਿਹਾ ਕਿ ਉਹ ਦੋ ਲੋਕਾਂ ਦੀ ਗੱਲਬਾਤ 'ਤੇ ਨਜ਼ਰ ਨਹੀਂ ਰੱਖਦੇ ਹਨ।

ਗੋਪਨੀਯਤਾ ਲਈ ਖ਼ਤਰਾ

ਵਿਰਾਟ ਕੋਹਲੀ ਦਾ ਬੈਟ ਵੇਖਣ ਦਾ ਮੌਕਾ, ਖਰਚ ਕਰਨੇ ਹੋਣਗੇ ਬਸ 200 ਰੁਪਏ