ਮਜ਼ਬੂਤ ​​ਬੈਟਰੀ ਬੈਕਅਪ ਵਾਲੇ 5 ਈਅਰਬਡਸ ਲਾਂਚ, ਕੀਮਤ ਹੈ ਕਾਫੀ ਸਸਤੀ

18 Oct 2023

TV9 Punjabi

ਦੁਬਈ ਦੀ ਇਲੈਕਟ੍ਰੋਨਿਕਸ ਕੰਪਨੀ Endefo ਨੇ 5 ਨਵੇਂ ਈਅਰਬਡਸ ਲਾਂਚ ਕੀਤੇ ਹਨ, ਜਿਨ੍ਹਾਂ ਦੀ ਕੀਮਤ ਕਾਫੀ ਕਿਫਾਇਤੀ ਹੈ।

5 ਨਵੇਂ ਈਅਰਬਡਸ

Credit: Endefo

ਇਹ ਈਅਰਬਡ ਐਡਵਾਂਸਡ ENC ਅਤੇ 40 ਘੰਟੇ ਦੇ ਬੈਕਅਪ ਦੇ ਨਾਲ ਆਉਂਦੇ ਹਨ, ਜਿਸਦੀ ਕੀਮਤ 899 ਰੁਪਏ ਹੈ।

Endefo Enbuds Aura

ਬਡਸ 14 'ਚ ਟੱਚ ਕੰਟਰੋਲ, ਵਾਇਸ ਅਸਿਸਟੈਂਟ, 30 ਘੰਟੇ ਬੈਕਅੱਪ ਵਰਗੇ ਫੀਚਰਸ ਮੌਜੂਦ ਹਨ, ਇਸ ਦੀ ਕੀਮਤ 899 ਰੁਪਏ ਹੈ।

Endefo Enbuds 14

ਐਡਵਾਂਸਡ ENC, 30 ਘੰਟੇ ਬੈਟਰੀ ਬੈਕਅਪ, ਟੱਚ ਕੰਟਰੋਲ, ਵੌਇਸ ਅਸਿਸਟੈਂਟ ਨਾਲ ਲੈਸ ਈਅਰਬਡਸ ਦੀ ਕੀਮਤ 999 ਰੁਪਏ ਹੈ।

Endefo Enbuds 12

ਇਸ 'ਚ ਕਵਾਡ ਮਾਈਕ ਸੈੱਟਅੱਪ, ਪਾਰਦਰਸ਼ੀ ਡਿਜ਼ਾਈਨ, 40 ਘੰਟੇ ਦਾ ਬੈਕਅੱਪ ਵਰਗੇ ਫੀਚਰਸ ਹਨ, ਇਸ ਦੀ ਕੀਮਤ 1,399 ਰੁਪਏ ਹੈ।

Endefo Enbuds 20

ਇਹਨਾਂ ਈਅਰਬਡਸ ਦੀ ਕੀਮਤ 1,499 ਰੁਪਏ ਹੈ ਜਿਸ ਵਿੱਚ ਲੋਅ ਲੇਟੈਂਸੀ, ਕਵਾਡ ਮਾਈਕ ਐਰੇ, ਗੇਮਿੰਗ ਲਈ ਐਡਵਾਂਸਡ ENC ਵਰਗੀਆਂ ਵਿਸ਼ੇਸ਼ਤਾਵਾਂ ਹਨ।

Endefo Enbuds 21

ਉਹ ਇਜ਼ਰਾਈਲੀ ਜਾਨਵਰ ਜਿਸ ਨੇ ਯੁੱਧ ਦੌਰਾਨ 200 ਲੋਕਾਂ ਦੀ ਜਾਨ ਬਚਾਈ