ਉਹ ਇਜ਼ਰਾਈਲੀ ਜਾਨਵਰ ਜਿਸ ਨੇ ਯੁੱਧ ਦੌਰਾਨ 200 ਲੋਕਾਂ ਦੀ ਜਾਨ ਬਚਾਈ

18 Oct 2023

TV9 Punjabi

ਹਮਾਸ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਦੌਰਾਨ ਸਭ ਤੋਂ ਜ਼ਿਆਦਾ ਚਰਚਾ ਇਜ਼ਰਾਈਲ ਦੀ ਕੈਨਾਇਨ ਯੂਨਿਟ Oketz ਦੀ ਹੈ, ਜੋ ਲੋਕਾਂ ਦੀ ਜਾਨ ਬਚਾ ਰਹਾ ਹੈ।

ਲੋਕਾਂ ਦੀ ਜਾਨ ਬਚਾ ਰਹੇ

Credit: flash90/Flickr

ਕੈਨਾਇਨ ਯੂਨਿਟ Oketz ਇਜ਼ਰਾਈਲ ਦੀ ਰੱਖਿਆ ਟੀਮ ਦਾ ਹਿੱਸਾ ਹੈ। ਇਹ ਯੂਨਿਟ ਕੁੱਤਿਆਂ ਦੀ ਵਰਤੋਂ ਕਰਦਾ ਹੈ ਜਿਨ੍ਹਾਂ ਨੇ ਮਿਸ਼ਨਾਂ ਲਈ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ ਹੈ।

Oketz ਵਿਸ਼ੇਸ਼ ਕਿਉਂ?

ਇਹ ਯੂਨਿਟ ਇਨ੍ਹਾਂ ਕੁੱਤਿਆਂ ਦੀ ਮਦਦ ਨਾਲ ਅੱਤਵਾਦ ਵਿਰੋਧੀ, ਖੋਜ ਅਤੇ ਬਚਾਅ ਕਾਰਜ ਕਰਦਾ ਹੈ। ਉਨ੍ਹਾਂ ਨੇ ਮੌਜੂਦਾ ਜੰਗ ਵਿੱਚ 200 ਲੋਕਾਂ ਦੀ ਜਾਨ ਬਚਾਈ ਹੈ।

200 ਜਾਨਾਂ ਬਚਾਈਆਂ

Oketz ਨੇ 1974 ਵਿੱਚ ਸਰਕਿਨ ਬੇਸ ਵਿੱਚ ਸ਼ੁਰੂਆਤ ਕੀਤੀ। ਜਦੋਂ ਇੱਥੇ ਅੱਤਵਾਦੀ ਹਮਲੇ ਹੋਏ ਅਤੇ ਇਸ ਯੂਨਿਟ ਦੇ ਕੁੱਤਿਆਂ ਨੇ ਵੀ ਅੱਤਵਾਦੀਆਂ ਨੂੰ ਲੱਭ ਲਿਆ।

ਯੂਨਿਟ ਕਦੋਂ ਸ਼ੁਰੂ ਹੋਇਆ ਸੀ?

ਯੂਨਿਟ ਵਿੱਚ ਸ਼ਾਮਲ ਹਰ ਕੁੱਤੇ ਨੂੰ ਹਥਿਆਰਾਂ ਅਤੇ ਵਿਸਫੋਟਕਾਂ ਦਾ ਪਤਾ ਲਗਾਉਣ, ਲੋਕਾਂ ਨੂੰ ਲੱਭਣ ਅਤੇ ਜਾਨਾਂ ਬਚਾਉਣ ਲਈ ਸਿਖਲਾਈ ਦਿੱਤੀ ਗਈ ਹੈ।

ਵਿਸ਼ੇਸ਼ ਸਿਖਲਾਈ

ਇਹ ਕੁੱਤੇ ਟਰੇਨਿੰਗ ਦੌਰਾਨ ਹਾਸਲ ਕੀਤੇ ਤਜ਼ਰਬੇ ਦੀ ਵਰਤੋਂ ਕਰਕੇ ਸਰਚ ਆਪਰੇਸ਼ਨ ਵਿੱਚ ਫੌਜ ਦੀ ਮਦਦ ਕਰਦੇ ਹਨ।

ਕਿਵੇਂ ਕੰਮ ਕਰਦੇ ਹਨ?

ਇਸ ਤਰੀਕੇ ਨਾਲ ਰੇਲਵੇ ਟ੍ਰੈਕ ਕਈ ਸਾਲਾਂ ਤੱਕ ਚੱਲੇ ਅਤੇ ਵਾਰ-ਵਾਰ ਬਦਲਣ ਦੀ ਲੋੜ ਨਹੀਂ ਪੈਂਦੀ ਹੈ।

ਟਰੈਕ ਸਾਲਾਂ ਤੱਕ ਚੱਲਦੇ

ਰੇਲਵੇ ਪਟੜੀਆਂ 'ਤੇ ਕਿਉਂ ਨਹੀਂ ਲੱਗਦਾ ਜੰਗਾਲ?