YouTube Premium: ਬਿਨ੍ਹਾਂ ਐਡ ਦੇ ਸੁਣੋ ਗਾਣੇ ਅਤੇ ਦੇਖੋ ਵੀਡੀਓਜ਼

21 Nov 2023

TV9 Punjabi

ਜੇਕਰ ਤੁਸੀਂ ਵੀ ਬੈਕਗਰਾਉਂਡ ਵਿੱਚ ਵੀਡੀਓਜ਼, ਜਾਂ ਗਾਣੇ ਸੁਣਨਾ ਪਸੰਦ ਕਰਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਹੈ।

ਬੈਕਗਰਾਉਂਡ 'ਚ ਵੀਡੀਓ

Pic Credits: FreePik

ਇਹਨਾਂ ਪਲੈਨਸ ਨੂੰ ਲੈਣ ਤੋਂ ਬਾਅਦ ਤੁਹਾਨੂੰ ਵੀਡੀਓਜ਼ ਜਾਂ ਗਾਣੇ ਸੁਣਨ ਲਈ ਸਕ੍ਰੀਨ ਨੂੰ ਔਨ ਮੋਡ 'ਤੇ ਨਹੀਂ ਰੱਖਣਾ ਪਵੇਗਾ।

ਐਡ ਫ੍ਰੀ ਮਿਊਜ਼ੀਕ

ਯੂਟਿਊਬ ਕਈ ਪਲਾਨ ਆਫ਼ਰ ਕਰਦਾ ਹੈ। ਜਿਸ ਵਿੱਚ ਮੰਥਲੀ,ਫੈਮਲੀ , ਸਟੂਡੇਂਟ, ਇਯਰਲੀ ਅਤੇ 3 ਮਹਿਨੇ ਵਾਲੇ ਪਲਾਨ ਸ਼ਾਮਲ ਹਨ।

ਸਬਸਕ੍ਰੀਪਸ਼ਨ ਪਲਾਨ

ਯੂਟਿਊਬ ਪ੍ਰੀਮੀਅਮ ਮੰਥਲੀ ਸਬਸਕ੍ਰੀਪਸ਼ਨ ਦੀ ਸ਼ੁਰੂਆਤ 129 ਰੁਪਏ ਵਾਲੇ ਪਲਾਨ ਨਾਲ ਹੁੰਦੀ ਹੈ।

129 ਰੁਪਏ ਵਾਲਾ ਪਲਾਨ

ਇਸ ਪਲਾਨ ਨੂੰ ਫੈਮਲੀ ਦੇ 5 ਲੋਕ ਇਸਤੇਮਾਲ ਕਰ ਸਕਦੇ ਹਨ। ਇਸ ਦੇ ਲਈ ਤੁਹਾਨੂੰ ਮੰਥਲੀ 189 ਰੁਪਏ ਖ਼ਰਚ ਕਰਨੇ ਪੈਣਗੇ।

ਫੈਮਲੀ ਪਲਾਨ ਅਤੇ ਕੀਮਤ

ਤੀਜ਼ਾ ਪਲਾਨ ਜੋ ਸਟੂਡੇਂਟ ਪਲਾਨ ਹੈ ਇਹ ਮੰਥਲੀ 79 ਰੁਪਏ ਦਾ ਹੈ ਪਰ ਇਸ ਵਿੱਚ ਹਰ ਵਾਰ ਵੈਰੀਫੀਕੇਸ਼ਨ ਤੋਂ ਗੁਜ਼ਰਨਾ ਪਵੇਗਾ। 

ਮੰਥਲੀ 79 ਰੁਪਏ

ਇਸਦਾ ਇਯਰਲੀ ਪਲਾਨ 1,290 ਰੁਪਏ ਦਾ ਹੈ। ਜੇਕਰ ਤੁਸੀਂ 3 ਮਹੀਨੇ ਦਾ ਸਬਸਕ੍ਰੀਪਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ 399 ਰੁਪਏ ਵਾਲਾ ਪਲਾਨ ਲੈ ਸਕਦੇ ਹੋ।

ਇਅਰਲੀ ਪਲਾਨ 1,290

ਇਹ 7 ਤਰ੍ਹਾਂ ਦੇ ਫੁਲ ਕਰਦੇ ਹਨ ਸਟ੍ਰੈਸ ਦੂਰ, ਮਿਲਣਗੇ ਹੋਰ ਵੀ ਕਈ ਫਾਇਦੇ