12-10- 2025
TV9 Punjabi
Author: Yashika Jethi
ਐਨਰਜੀਜ਼ਰ ਹਾਰਡ ਕੇਸ P28K ਦੁਨੀਆ ਦੇ ਸਭ ਤੋਂ ਵੱਡੇ ਬੈਟਰੀ ਫੋਨਾਂ ਵਿੱਚੋਂ ਇੱਕ ਹੈ। ਇਹ ਉਨ੍ਹਾਂ ਲੋਕਾਂ ਲਈ ਬਣਾਇਆ ਗਿਆ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਬੈਟਰੀ ਬੈਕਅੱਪ ਦੀ ਲੋੜ ਹੈ।
ਇਸ ਫੋਨ ਵਿੱਚ 28,000 mAh ਦੀ ਵੱਡੀ ਬੈਟਰੀ ਹੈ, ਜੋ ਕਿ ਜ਼ਿਆਦਾਤਰ ਆਮ ਸਮਾਰਟਫੋਨਾਂ ਦੀ ਬੈਟਰੀ ਨਾਲੋਂ ਲਗਭਗ 5-6 ਗੁਣਾ ਜ਼ਿਆਦਾ ਹੈ।
ਕੰਪਨੀ ਦਾ ਦਾਅਵਾ ਹੈ ਕਿ ਇਹ ਇੱਕ ਵਾਰ ਚਾਰਜ ਕਰਨ 'ਤੇ 94 ਦਿਨ (ਲਗਭਗ ਤਿੰਨ ਮਹੀਨੇ) ਸਟੈਂਡਬਾਏ ਟਾਈਮ ਦੇ ਸਕਦਾ ਹੈ। ਇਹ 122 ਘੰਟੇ ਲਗਾਤਾਰ ਟਾਕਟਾਈਮ ਜਾਂ ਪੰਜ ਦਿਨਾਂ ਤੋਂ ਵੱਧ ਦੀ ਟਾੱਕ ਟਾਈਮ ਵੀ ਦਿੰਦਾ ਹੈ।
ਇਸ ਵਿੱਚ 6.78-ਇੰਚ ਦੀ ਫੁੱਲ HD+ LCD ਡਿਸਪਲੇਅ, 8GB RAM, 256GB ਸਟੋਰੇਜ, ਅਤੇ 64MP ਮੁੱਖ ਕੈਮਰੇ ਦੇ ਨਾਲ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ।
ਅ
ਇਹ ਆਪਣੀ ਵੱਡੀ ਬੈਟਰੀ ਦੇ ਕਾਰਨ ਕਾਫ਼ੀ ਭਾਰੀ ਹੈ। ਜਿਸਦਾ ਭਾਰ 570 ਗ੍ਰਾਮ ਹੈ ਅਤੇ ਇਸਦੀ ਮੋਟਾਈ 27.8 ਮਿਲੀਮੀਟਰ ਹੈ। ਇਹ ਇੱਕ ਮਜ਼ਬੂਤ Rugged ਵਾਲਾ ਫ਼ੋਨ ਹੈ ਜੋ ਭਾਰੀ ਵਰਤੋਂ ਲਈ ਬਣਾਇਆ ਗਿਆ ਹੈ।
ਅ
Energizer Hard Case P28K 33W ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ ਅਤੇ ਐਂਡਰਾਇਡ 14 ਓਪਰੇਟਿੰਗ ਸਿਸਟਮ 'ਤੇ ਚੱਲਦਾ ਹੈ।
ਅ
ਅਦਾਕਾਰਾ ਨੇ ਟਿਸ਼ੂ ਸਿਲਕ ਸਾੜੀ ਪਹਿਨੀ ਅਤੇ ਭਾਰੀ ਹੈਵੀ ਨੇਕਲੇਸ ਨਾਲ ਲੁਕ ਨੂੰ ਅਟਰੈਕਟਿਵ ਬਣਾਇਆ ਹੈ । ਲਾਈਟ ਵੇਟ ਸਾੜੀ ਨਾਲ ਹੈਵੀ ਨੇਰਲੇਸ ਵੀ ਵਧੀਆ ਲੁਕ ਦੇ ਰਿਹਾ ਹੈ । ਸਾੜੀ ਦੇ ਨਾਲ ਅਦਾਕਾਰਾ ਦੀ ਇਸ ਲੁਕ ਨੂੰ ਫੋਲੋ ਕਰ ਸਕਦੇ ਹੋ।