ਅਹੋਈ ਅਸ਼ਟਮੀ ਲਈ ਮਾਧੁਰੀ ਦੀਕਸ਼ਿਤ ਦੇ ਸਾੜੀ ਲੁੱਕ ਨੂੰ ਕਰੋ ਫੋਲੋ

12-10- 2025

TV9 Punjabi

Author: Yashika Jethi

ਸਿੰਪਲ ਸਾੜੀ

ਮਾਧੁਰੀ ਦੀਕਸ਼ਿਤ ਨੇ ਇੱਕ ਸਿੰਪਲ ਡਬਲ ਪ੍ਰਿੰਟ ਸਾੜੀ ਕੈਰੀ ਕੀਤੀ ਹੈ । ਹੈਵੀ ਨੇਕਲੇਸ, ਖੁੱਲ੍ਹੇ ਵਾਲ ਅਤੇ ਮੇਕਅੱਪ ਨਾਲ ਆਪਣੇ ਲੁਕ ਨੂੰ ਕੰਮਪਲੀਟ ਕੀਤਾ ਹੈ । ਤੁਸੀਂ ਵੀ ਇੱਕ ਸਿੰਪਲ ਸਾੜੀ ਵਿੱਚ ਸਟਾਈਲਿਸ਼ ਦਿੱਖਣ ਲਈ  ਅਦਾਕਾਰਾ ਦੇ ਇਸ ਲੁਕ ਨੂੰ ਫੋਲੋ ਕਰ ਸਕਦੇ ਹੋ।

ਹੈਵੀ ਸਾੜੀ

ਅਦਾਕਾਰਾ ਨੇ ਇੱਕ ਹੈਵੀ ਯੈਲੋ ਬਨਾਰਸੀ ਸਾੜੀ ਪਾਈ ਹੈ ਜਿਸ ਦੇ ਨਾਲ ਕੰਟ੍ਰਾਸਟਿੰਗ ਸੁਨਹਿਰੀ ਫੁੱਲ-ਸਲੀਵ ਬਲਾਊਜ਼ ਹੈ। ਉਨ੍ਹਾਂ ਨੇ  ਮੇਕਅਪ, ਲਾਈਟ ਵੇਟ Earrings ਅਤੇ Hair Bun ਕਰਕੇ ਆਪਣੇ ਸਟਾਈਲ ਨੂੰ ਕੰਮਪਲੀਟ ਕੀਤਾ ਹੈ ।

ਬਨਾਰਸੀ ਸਿਲਕ ਸਾੜੀ ਵਿੱਚ ਅਦਾਕਾਰਾ ਬਹੁਤ ਹੀ ਸੁੰਦਰ ਲੱਗ ਰਹੀ ਹੈ। ਉਨ੍ਹਾਂ ਨੇ ਕੰਟ੍ਰਾਸਟ ਲਈ ਭਾਰੀ ਹਰੇ ਰੰਗ ਦਾ ਨੇਕਲੇਸ ਵੀ ਵੇਅਰ ਕੀਤਾ ਹੋਇਆ ਹੈ। ਤੁਸੀਂ ਵੀ ਅਦਾਕਾਰਾ ਵਾਂਗ ਬਨਾਰਸੀ ਸਾੜੀ ਨੂੰ ਸਟਾਈਲ ਕਰ ਸਕਦੇ ਹੋ।

ਬਨਾਰਸੀ ਸਿਲਕ ਸਾੜੀ

ਅਦਾਕਾਰਾ ਨੇ Embroidery Work ਸਾੜੀ ਕੈਰੀ ਕੀਤੀ ਹੈ। ਇਸਦੇ ਨਾਲ ਹੀ ਹੈਵੀ ਨੇਕਲੇਸ ਵੀ ਕੈਰੀ ਕੀਤਾ ਹੋਇਆ ਹੈ । ਜੇਕਰ ਤੁਸੀਂ ਵੀ ਅਹੋਈ ਅਸ਼ਟਮੀ ਲਈ ਭਾਰੀ ਸਾੜੀ ਪਹਿਨੀ ਹੈ ਤਾਂ ਤੁਸੀਂ ਇਸ ਲੁੱਕ ਨੂੰ Recreate ਕਰ ਸਕਦੇ ਹੋ।

Embroidery Work ਸਾੜੀ

ਪ੍ਰਿੰਟਡ ਸਾੜੀ

ਮਾਧੁਰੀ ਦੀਕਸ਼ਿਤ ਨੇ ਪ੍ਰਿੰਟਿਡ ਆਰਗੇਨਜ਼ਾ ਸਾੜੀ ਪਾਈ ਹੈ। ਉਨ੍ਹਾਂ ਨੇ ਆਪਣੇ ਲੁੱਕ ਨੂੰ ਹੈਵੀ ਡਾਏਮੈਂਡ ਦੇ ਇਰਰਿੰਗ ਅਤੇ ਹੇਅਰ ਬਨ ਨਾਲ ਕਲਾਸੀ ਲੱਕ ਨੂੰ  ਲੱਗ ਰਿਹਾ ਹੈ ।

ਮਲਟੀਕਲਰ ਸਾੜੀ

ਮਲਟੀਕਲਰ ਸਾੜੀ ਵਿੱਚ ਅਦਾਕਾਰਾ ਸ਼ਾਹੀ ਅਤੇ ਸ਼ਾਨਦਾਰ ਲੱਗ ਰਹੀ ਹੈ।   ਇਸਦੇ ਨਾਲ ਹੀ ਅਦਾਕਾਰਾ ਨੇ ਪਫ ਹੇਅਰ ਸਟਾਈਵ ਅਤੇ ਮੇਕਅਪ , ਹੈਵੀ ਇਰਰਿੰਗਜ਼ ਨੇ ਲੁਕ ਨੂੰ ਕਮਪਲੀਟ ਕੀਤਾ ਹੈ । ਸਾੜੀ ਸਟਾਈਲ ਕਰਨ ਦਾ ਤਰੀਕਾ ਵੀ ਕਾਫੀ ਵਧੀਆ ਲੁਕ ਦੇ ਰਿਹਾ ਹੈ ।

ਟਿਸ਼ੂ ਸਿਲਕ

ਅਦਾਕਾਰਾ ਨੇ ਟਿਸ਼ੂ ਸਿਲਕ ਸਾੜੀ ਪਹਿਨੀ ਅਤੇ ਭਾਰੀ ਹੈਵੀ ਨੇਕਲੇਸ ਨਾਲ ਲੁਕ ਨੂੰ ਅਟਰੈਕਟਿਵ ਬਣਾਇਆ ਹੈ । ਲਾਈਟ ਵੇਟ ਸਾੜੀ ਨਾਲ ਹੈਵੀ ਨੇਰਲੇਸ ਵੀ ਵਧੀਆ ਲੁਕ ਦੇ ਰਿਹਾ ਹੈ । ਸਾੜੀ ਦੇ ਨਾਲ ਅਦਾਕਾਰਾ ਦੀ ਇਸ ਲੁਕ ਨੂੰ ਫੋਲੋ ਕਰ ਸਕਦੇ ਹੋ।

Love You... ਸਾਰਾ ਨੂੰ ਇਸ ਖਾਸ ਵਿਅਕਤੀ ਨੇ ਇਸ ਤਰ੍ਹਾਂ ਕੀਤਾ  birthday Wish