ਸਿੱਕੇ ਤੋਂ ਛੋਟਾ ਹੈ ਇਹ ਮਾਈਕ,ਵੀਡੀਓ 'ਚ ਦਿਖਾਵੇਗਾ ਕਮਾਲ

13 Jan 2024

TV9Punjabi

ਅੱਜ ਕੱਲ੍ਹ ਲੋਕ ਇੱਕ ਤੋਂ ਬਾਅਦ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੋਂ ਪੈਸੇ ਕਮਾ ਰਹੇ ਹਨ। ਜੇਕਰ ਤੁਸੀਂ ਵੀ ਚੰਗੀ ਕੁਆਲਿਟੀ ਦੀਆਂ ਵੀਡੀਓ ਬਣਾਉਣਾ ਚਾਹੁੰਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਹੈ।

ਵਧੀਆ ਕੁਆਲਿਟੀ ਦੀ ਵੀਡੀਓ

Credit: Amazon

ਇੱਥੇ ਅਸੀਂ ਤੁਹਾਨੂੰ ਇੱਕ ਅਜਿਹੇ ਮਾਈਕ ਬਾਰੇ ਦੱਸਾਂਗੇ ਜੋ ਸਿੱਕੇ ਤੋਂ ਛੋਟਾ ਹੈ, ਪਰ ਇਸ ਦੇ ਫੀਚਰਜ਼ ਕਮਾਲ ਦੇ ਹਨ।

ਸਿੱਕੇ ਤੋਂ ਵੀ ਛੋਟਾ

ਇਸ ਮਾਈਕ ਨੂੰ ਲਗਾ ਕੇ ਤੁਸੀਂ ਕਿਸੇ ਬੰਦ ਕਮਰੇ ਵਿੱਚ, ਚਲਦੀ ਸੜਕ ਉੱਤੇ, ਪਹਾੜਾਂ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਵੀਡੀਓ ਰਿਕਾਰਡ ਕਰ ਸਕਦੇ ਹੋ।

ਬਿਨ੍ਹਾਂ ਰੁਕਾਵਟ ਵੀਡੀਓ ਰਿਕਾਰਡ

ਇਸ ਮਾਈਕ 'ਚ ਤੁਸੀਂ ਇਕ ਕਲਿੱਕ 'ਚ ਬਾਹਰੀ ਆਵਾਜ਼ ਨੂੰ ਪੂਰੀ ਤਰ੍ਹਾਂ ਬੰਦ ਕਰ ਸਕਦੇ ਹੋ, ਜਿਵੇਂ ਹੀ ਤੁਸੀਂ ਇਸ 'ਤੇ ਦਿੱਤੇ ਪੀਲੇ ਬਟਨ ਨੂੰ ਦਬਾਉਂਦੇ ਹੋ, ਬਾਹਰ ਦੀ ਆਵਾਜ਼ ਬੰਦ ਹੋ ਜਾਂਦੀ ਹੈ।

ਬਾਹਰ ਦੀ ਆਵਾਜ਼

ਤੁਸੀਂ ਇਸ ਮਾਈਕ ਨੂੰ ਆਪਣੇ ਲੈਪਟਾਪ, ਸਮਾਰਟਫੋਨ ਅਤੇ ਕੈਮਰੇ ਨਾਲ ਵੀ ਕਨੈਕਟ ਕਰ ਸਕਦੇ ਹੋ, ਇਹ 1000 ਫੁੱਟ ਦੀ ਰੇਂਜ 'ਚ ਕੰਮ ਕਰ ਸਕਦਾ ਹੈ।

ਲੈਪਟਾਪ

ਇਸ ਮਾਈਕ 'ਚ ਤੁਹਾਨੂੰ 30 ਐੱਚ ਦੀ ਬੈਟਰੀ ਮਿਲ ਰਹੀ ਹੈ, ਇਸ ਮਾਈਕ ਰਾਹੀਂ ਤੁਸੀਂ ਆਸਾਨੀ ਨਾਲ ਵੀਡੀਓ ਰਿਕਾਰਡਿੰਗ ਅਤੇ ਸਟ੍ਰੀਮਿੰਗ ਕਰ ਸਕਦੇ ਹੋ।

30 ਐੱਚ ਦੀ ਬੈਟਰੀ

ਇਸ ਮਾਈਕ ਦੀ ਅਸਲ ਕੀਮਤ 16,990 ਰੁਪਏ ਹੈ ਪਰ ਤੁਹਾਨੂੰ ਇਹ ਐਮਾਜ਼ਾਨ 'ਤੇ 18 ਫੀਸਦੀ ਡਿਸਕਾਊਂਟ ਨਾਲ ਸਿਰਫ 13,990 ਰੁਪਏ 'ਚ ਮਿਲ ਰਿਹਾ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਮਾਈਕ ਨੂੰ ਕਿਸੇ ਹੋਰ ਪਲੇਟਫਾਰਮ ਤੋਂ ਵੀ ਖਰੀਦ ਸਕਦੇ ਹੋ।

ਕੀਮਤ 

ਬਿਊਟੀ ਵਿੱਚ ਲਾਉਣੇ ਹਨ ਚਾਰ ਚੰਦ ਤਾਂ ਡਾਇਟ ਵਿੱਚ ਸ਼ਾਮਲ ਕਰੋ ਇਹ ਫਲ