WhatsAPP Channels ਵਿੱਚ ਪੋਲ ਫਿਚਰ, ਇਹ ਹੋ ਸਕਦੇ ਹਨ ਨਵੇਂ ਅਪਡੇਟ

7 Oct 2023

TV9 Punjabi

WhatsAPP ਦੁਨੀਆ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲੇ ਇੰਸਟੈਂਟ platform ਵਿੱਚੋਂ ਇੱਕ ਹੈ।

WhatsAPP

ਪੈਰੇਂਟ ਕੰਪਨੀ ਮੇਟਾ ਇਸ ਪਲੇਟਫਾਰਮ ਦੇ ਲਈ ਨਵੇਂ ਫਿਚਰਸ ਅਤੇ ਅਪਡੇਟਸ ਲੈ ਕੇ ਆਉਂਦੀ ਰਹਿੰਦੀ ਹੈ।

WhatsAPP New Features

ਸੇਸ਼ਲ ਮੀਡੀਆ ਪਲੇਟਫਾਰਮ ਚੈਨਲ ਫਿਚਰ ਦੇ ਅੰਦਰ ਪੋਲ ਸ਼ੁਰੂ ਕਰਨ ਦੀ ਕੋਸ਼ਿਸ਼ ਵਿੱਚ ਹੈ।

ਚੈਨਲ ਵਿੱਚ ਪੋਲ

ਕੰਪਨੀ ਮਿਊਟੇਡ ਸਟੇਟਸ ਨੂ ਦੋਬਾਰਾ ਲੈ ਕੇ ਆਉਣ ਬਾਰੇ ਸੋਚ ਰਹੀ ਹੈ। 

ਸਟੇਟਸ ਦੇ ਲਈ ਨਵਾਂ ਫੀਚਰ

WABetalnfo ਦੀ ਰਿਪੋਰਟ ਮੁਤਾਬਕ, ਏਡਯਰਡ 2.23.24.12 ਬੀਟਾ ਵਰਜਨ ਤੇ WhatsAPP ਚੈਨਲ ਵਿੱਚ ਪੋਲ ਸ਼ੁਰੂ ਕਰਨ ਦੀ ਸੁਵਿਧਾ ਮਿਲ ਸਕਦੀ ਹੈ।

Polls

ਇਹ ਫੀਚਰ ਗਰੁਪ ਅਤੇ ਚੈਟ ਦੇ ਪੋਲ ਫਿਚਰ ਦੀ ਤਰ੍ਹਾ ਕੰਮ ਕਰੇਗਾ। ਅੱਜੇ ਇਸ ਨੂੰ ਬੀਟਾ ਟੇਸਟਕਸ ਦੇ ਲਈ ਰੀਲਿਜ ਨਹੀਂ ਕੀਤਾ ਗਿਆ ਹੈ। 

ਨਹੀਂ ਹੋਇਆ ਰਿਲੀਜ

WhatsAPP ਦੋਬਾਰਾ ਮਿਊਟੇਡ ਸਟੇਟਸ ਨੂੰ ਰਿਸਟੋਰ ਕਰ ਸਕਦਾ ਹੈ। ਇਹ ਨਵੇਂ ਅਪਡੇਟ ਟੈਬ ਵਿੱਚ ਮਿਲੇਗਾ। ਚੈਨਲ ਦਾ ਯੂਜ ਨਾ ਕਰਨ ਵਾਲਿਆਂ ਨੂੰ ਇਹ ਫੀਚਰ ਮਿਲ ਸਕਦਾ ਹੈ।

Muted Status

ChatGPT ਵਿੱਚ ਆਏ ਨਵੇਂ ਫਿਚਰਸ ਦੇ ਫਾਇਦੇ