ChatGPT ਵਿੱਚ ਆਏ ਨਵੇਂ ਫਿਚਰਸ ਦੇ ਫਾਇਦੇ

7 Oct 2023

TV9 Punjabi

OpenAI ਨੇ ChatGPT ਦੇ ਲਈ ਨਵੇਂ ਫਿਚਰਸ ਐਲਾਨ ਕੀਤੇ ਹਨ। ਹੁਣ ਇਹ ਪਹਿਲਾਂ ਤੋਂ ਵਧੀਆ ਕੰਮ ਕਰੇਗਾ।

ChatGPT 

Pic Credits: Unsplash

ਕੰਪਨੀ ਨੇ ਨਵਾਂ DALL-E3 ਰੀਲਿਜ ਕੀਤਾ ਹੈ।ਇਹ ਫਿਚਰ ਜੋ ਤੁਸੀਂ ਟੈਕਸ ਲਿਖਦੇ ਹੋ ਉਸ ਦੇ ਮੁਤਾਬਕ ਇਮੇਜ ਤਿਆਰ ਕਰਦਾ ਹੈ।

DALL-E3

DALL-E3 API ਨੂੰ ਏਡੀਟ ਇਮੇਜ ਵਰਜਨ ਦੇ ਲਈ ਇਸਤੇਮਾਲ ਨਹੀਂ ਕੀਤਾ ਜਾ ਸਕਦਾ। 

ਨਵਾਂ API 

ਕੰਪਨੀ ਨੇ ਅਵਾਜ਼ ਦੀ ਪਛਾਣ ਕਰਨ ਵਾਲੇ Whisper-large-v3 ਮਾਡਲ ਨੂੰ ਵੀ ਪੇਸ਼ ਕੀਤਾ ਹੈ। ਇਹ GitHub 'ਤੇ ਵੀ ਮਿਲ ਜਾਵੇਗਾ।

Speech Recognition Model

Open AI ਨੇ ਇਕ Text to Speech Solution Audio API ਨੂੰ ਵੀ ਜਾਰੀ ਕੀਤਾ ਹੈ। ਇਸ ਦੇ ਤਹਿਤ 6 ਵਾਇਸ ਸੁਨਣ ਦੀ ਸੁਵੀਧਾ ਮਿਲੇਗੀ।

Text Speech

Open AI ਨੇ ਯੂਜ਼ਰਸ ਨੂੰ ਖੁਦ ਦਾ ਚੈਟਬਾਟ ਜਾ GPTs ਬਨਾਉਣ ਦੀ ਇਜ਼ਾਜਤ ਦਿੱਤੀ ਹੈ ਕੋਡ ਦੀ ਜਾਣਕਾਰੀ ਨਾ ਹੋਣ 'ਤੇ ਵੀ ਇਹ ਸੁਵੀਧਾ ਮਿਲੇਗੀ।

ਖੁਦ ਦਾ ਚੈਟਬਾਟ

ਡੇਵਲਪਰਸ ਇਨ ਅਪਡੇਟਸ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰ ਸਕਦੇ ਹੋ। ChatGPT ਸਭ ਤੋਂ ਜ਼ਿਆਦਾ ਤੇਜ਼ੀ ਤੋਂ ਵੱਧ ਰਿਹਾ AI ਬੇਸਡ ਮਾਡਲ ਹੈ।

ਸਭ ਤੋਂ ਤੇਜ AI ਮਾਡਲ

ਬਿੱਲਾਂ ਨੂੰ ਮਨਜ਼ੂਰੀ ਦੇਣ 'ਚ ਦੇਰੀ ਨੂੰ ਲੈ ਕੇ SC 'ਚ ਹੋਈ ਸੁਣਵਾਈ ਹੋਈ