WhatsApp Status  ਦੇਖਣਾ ਹੋਵੇਗਾ ਮਜ਼ੇਦਾਰ,ਇਹ ਹੈ ਤਿੰਨ  ਖ਼ਾਸ ਫੀਚਰਸ

 13 Dec 2023

TV9 Punjabi

ਕਈ ਲੋਕਾਂ ਨੂੰ WhatsApp Status ਦੇਖਣਾ ਖੂਬ ਪਸੰਦ ਹੁੰਦਾ ਹੈ,ਕੰਪਨੀ ਤੁਹਾਡੀ ਪਸੰਦ ਦਾ ਖਿਆਲ ਕਰਦੇ ਹੋਏ ਨਵੇਂ ਫੀਚਰਸ 'ਤੇ ਕੰਮ ਕਰ ਰਹੀ ਹੈ।

WhatsApp Status

WhatsApp Status ਦੇ ਲਈ ਮੇਟਾ 3 ਖ਼ਾਸ ਫੀਚਰਸ ਲੈ ਕੇ ਆਉਣ ਦੀ ਤਿਆਰੀ ਕਰ ਰਿਹਾ ਹੈ,ਉਨ੍ਹਾਂ ਨੂੰ ਬੀਟ version 'ਤੇ ਰੀਲੀਜ਼ ਕੀਤਾ ਜਾ ਰਿਹਾ ਹੈ।

WhatsApp New Features

ਨਵੇਂ ਫੀਚਰਸ ਦੀ ਗੱਲ ਕਰਿਏ ਤਾਂ WABetaInfo ਦੇ ਮੁਤਾਬਕ ਯੂਜ਼ਰਸ ਨੂੰ ਸਟੇਟਸ 'ਤੇ ਰਿਪਲਾਈ ਕਰਨ ਦੇ ਲਈ ਨਵਾਂ ਰਿਪਲਾਈ ਬਾਰ ਮਿਲ ਸਕਦਾ ਹੈ।

New Reply Bar

ਨਵਾਂ ਰਿਪਲਾਈ ਬਾਰ ਤੁਹਾਨੂੰ ਫੈਮਿਲੀ-ਫਰੈਂਡਸ ਆਦਿ ਦੇ ਸਟੇਟਸ ਨੂੰ ਤੁਰੰਤ ਰਿਪਲਾਈ ਕਰਨ ਦੇ ਲਈ ਮਦਦ ਕਰੇਗਾ,ਇਸ ਨੂੰ Android ਅਤੇ iOS ਦੋਵਾਂ ਬੀਟਾ 'ਤੇ ਪੇਸ਼ ਕੀਤਾ ਜਾ ਰਿਹਾ ਹੈ।

ਸਟੇਟਸ 'ਤੇ ਰਿਪਲਾਈ

ਇਸ ਤੋਂ ਪਹਿਲਾਂ ਸਟੇਟਸ ਵਿੱਚ  HD ਫੋਟੋ-ਵੀਡੀਓ ਸੈਂਡ ਕਰਨ ਦੇ ਲਈ ਕੰਪਨੀ ਇੱਕ ਨਵੇਂ ਫੀਚਰ ਨੂੰ ਬੀਟਾ Version 'ਤੇ ਰਿਲਿਜ਼ ਕਰ ਰਹੀ ਹੈ। 

Status 'ਤੇ HD ਫੋਟੋ-ਵੀਡੀਓ

ਫਿਲਹਾਲ,ਤੁਸੀਂ ਕਿਸੇ ਨੂੰ HD ਕੁਆਲੀਟੀ ਵਿੱਚ ਫੋਟੋ ਜਾਂ ਵੀਡੀਓ ਭੇਜਣ ਦੇ ਲਈ HD ਨਿਸ਼ਾਨ 'ਤੇ ਟੈਪ ਕਰ ਕੇ ਸੈਂਡ ਕਰ ਸਕਦੇ ਹੋ।

Send ਕਰੋ HD Content

iPhone ਯੂਜ਼ਰਸ ਜਲਦ ਸਟੇਟਸ ਨੂੰ 'All,Recent Viewed ਅਤੇ  Muted ਵਿੱਚ ਫਿਲਟਰ ਕਰ ਕੇ ਦੇਖ ਸਕਦੇ ਹੋ,ਇਹ ਅਪਡੇਟ iOS ਬੀਟਾ ਦੇ ਲਈ ਹੈ।

Status Filter

ਬਹੁਤ ਜ਼ਿਆਦਾ ਮਿਰਚਾਂ ਖਾਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ