ਬਹੁਤ ਜ਼ਿਆਦਾ ਮਿਰਚਾਂ
ਖਾਣ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ
13 Dec 2023
TV9 Punjabi
ਸਬਜ਼ੀਆਂ ਤੋਂ ਲੈ ਕੇ ਅਚਾਰ ਤੱਕ ਹਰ ਕੋਈ ਮਿਰਚ ਦੀ ਵਰਤੋਂ ਕਰਦਾ ਹੈ, ਪਰ ਕੁਝ ਲੋਕ ਤੀਖੇ ਖਾਣੇ ਨੂੰ ਕਾਫੀ ਪਸੰਦ ਕਰਦੇ ਹਨ।
ਤੀਖਾ ਖਾਣਾ
ਜੇਕਰ ਤੁਸੀਂ ਵੀ ਜ਼ਿਆਦਾ ਮਿਰਚਾਂ ਖਾਂਦੇ ਹੋ ਤਾਂ ਆਪਣੀ ਆਦਤ ਨੂੰ ਸੁਧਾਰ ਲਓ, ਨਹੀਂ ਤਾਂ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਮਿਰਚਾਂ ਤੋਂ ਹੈਲਥ ਸਮੱਸਿਆਵਾਂ
ਜੇਕਰ ਤੁਸੀਂ ਆਪਣੇ ਖਾਣੇ 'ਚ ਲਾਲ ਮਿਰਚ ਦੀ ਜ਼ਿਆਦਾ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੀਆਂ ਅੱਖਾਂ ਲਈ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ।
ਅੱਖਾਂ ਨੂੰ ਨੁਕਸਾਨ
ਖਾਣੇ 'ਚ ਜ਼ਿਆਦਾ ਲਾਲ ਮਿਰਚਾਂ ਦਾ ਸੇਵਨ ਕਰਨ ਨਾਲ ਪੇਟ ਅਤੇ ਛਾਤੀ 'ਚ ਜਲਨ ਹੋ ਸਕਦੀ ਹੈ, ਜਦਕਿ ਪਾਚਨ ਸੰਬੰਧੀ ਸਮੱਸਿਆ ਹੋਣ ਹੋਰ ਵੀ ਵਧ ਸਕਦੀ ਹੈ।
ਪਾਚਨ ਸੰਬੰਧੀ ਸਮੱਸਿਆ
ਬਹੁਤ ਜ਼ਿਆਦਾ ਲਾਲ ਮਿਰਚਾਂ ਦਾ ਸੇਵਨ ਕਰਨ ਨਾਲ ਨਾ ਸਿਰਫ ਮੂੰਹ 'ਚ ਜਲਣ ਹੁੰਦੀ ਹੈ, ਸਗੋਂ ਤੁਹਾਨੂੰ ਪੇਟ ਵਿੱਚ ਵੀ ਪਾਚਨ ਦੀ ਸਮੱਸਿਆ ਹੋ ਸਕਦੀ ਹੈ।
ਮੂੰਹ 'ਚ ਜਲਣ
ਜ਼ਿਆਦਾ ਮਿਰਚਾਂ ਦਾ ਲਗਾਤਾਰ ਸੇਵਨ ਕਰਨ ਨਾਲ ਬਵਾਸੀਰ ਹੋ ਸਕਦੀ ਹੈ, ਜੋ ਕਿ ਕਿਸੇ ਲਈ ਵੀ ਬਹੁਤ ਦਰਦਨਾਕ ਹੈ।
ਬਵਾਸੀਰ ਦੀ ਸਮੱਸਿਆ
ਜੇਕਰ ਤੁਸੀਂ ਲਾਲ ਮਿਰਚ ਖਾਂਦੇ ਹੋ ਤਾਂ ਸਿਰਫ ਦੋ ਤੋਂ ਤਿੰਨ ਹੀ ਖਾਓ, ਜਦੋਂ ਕਿ ਦਿਨ 'ਚ ਕਰੀਬ 12 ਤੋਂ 15 ਗ੍ਰਾਮ ਲਾਲ ਮਿਰਚ ਖਾਣਾ ਕਾਫੀ ਹੈ।
ਲਿਮਿਟ ਵਿੱਚ ਖਾਓ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਹਫਤੇ 'ਚ 3000 ਰੁਪਏ ਸਸਤਾ ਹੋਇਆ ਸੋਨਾ, ਕੀ ਇਹੀ ਖਰੀਦਣ ਦਾ ਸਹੀ ਸਮਾਂ?
Learn more