WhatsApp ਪੇਸ਼ ਕਰਦਾ ਹੈ ਇਹ ਵਿਸ਼ੇਸ਼ ਵਿਸ਼ੇਸ਼ਤਾ, ਤਗੜੀ ਹੋਈ ਪ੍ਰਾਇਵੇਸੀ
10 Dec 2023
TV9 Punjabi
ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਪ ਨੇ ਸਾਰਿਆਂ ਦੀ ਪ੍ਰਾਈਵੇਸੀ ਲਈ ਇੱਕ ਨਵਾਂ ਫੀਚਰ ਲਾਂਚ ਕੀਤਾ ਗਿਆ ਹੈ, ਜੋ ਕਾਫੀ ਯੂਜਫੁਲ ਹੋਵੇਗਾ
ਇੰਸਟੈਂਟ ਮੈਸੇਜਿੰਗ ਪਲੇਟਫਾਰਮ
Credits: Unsplash
ਵਾਟਸਐਪ 'ਤੇ ਵੌਇਸ ਨੋਟ ਭੇਜਨ ਦੇ ਲਈ ਹੁਣ ਤੁਸੀਂ view once ਫੀਚਰ ਦਾ ਇਸਤੇਮਾਲ ਕਰ ਸਕਦੇ ਹੋ ਇਸ ਵਿੱਚ ਤੁਹਾਨੂੰ ਸਿਰਫ਼ ਇੱਕ ਵਾਰ ਹੀ ਮੈਸੇਜ ਸੁਨਣ ਨੂੰ ਮਿਲੇਗਾ।
Voice note view once
ਮੇਟਾ ਨੇ ਤੁਹਾਡੀ ਪ੍ਰਾਈਵੇਸੀ ਅਤੇ ਗੋਪਨੀਯ ਮੈਸੇਜ ਆਦਿ ਲਈ ਨਵੀਂ ਵਿਸ਼ੇਸ਼ਤਾ ਪੇਸ਼ ਕੀਤੀ ਹੈ, ਇੱਕ ਵਾਰ ਮੈਸੇਜ ਸੁਣਨ ਤੋਂ ਬਾਅਦ ਇਹ ਖੁਦ ਗਾਇਬ ਹੋ ਜਾਵੇਗਾ।
ਪ੍ਰਾਈਵੇਸੀ
ਵਾਇਸ ਨੋਟ ਵਿੱਚ ਵੰਸ ਵੂ ਦਾ ਮਤਲਬ ਹੈ ਕਿ ਤੁਸੀਂ ਮੈਸੇਜ ਨੂੰ ਇੱਕ ਵਾਰ ਹੀ ਸੁਣ ਸਕਦੇ ਹੋ, ਮੈਸੇਜ ਨੂੰ ਦੋਬਾਰਾ ਸੁਣਨ ਦੀ ਇਜਾਜਤ ਨਹੀਂ ਹੈ।
ਵਾਇਸ ਨੋਟ
ਇਸ ਫੀਚਰ ਨੂੰ ਵਰਤਣ ਲਈ ਵਟਸਐਪ ਐਪ ਨੂੰ ਅੱਪਡੇਟ ਕਰੋ, ਫਿਰ ਜਿਸ ਨੂੰ ਮੈਸੇਜ ਕਰਨਾ ਹੈ ਅਤੇ ਚੈਟ ਓਪਨ ਕਰੋ।
ਅਪਡੇਟ
ਮੈਸੇਜ ਰਿਕਾਰਡ ਕਰਨ ਲਈ ਮਾਈਕ੍ਰੋਫੋਨ ਬਟਨ ਦਬਾ ਕੇ ਰੱਖੋ, ਰਿਕਾਰਡ ਕੰਪਲੀਟ ਹੋਣ 'ਤੇ ਵਿਯੂ ਵੰਸ ਆਈਕਾਨ ਨੂੰ ਦਬਾਓ।
ਵਿਯੂ ਵੰਸ ਆਈਕਾਨ
ਆਈਕਨ ਗ੍ਰੀਨ ਦੇ ਬਾਅਦ ਵਾਇਸ ਨੋਟ ਭੇਜਣ ਲਈ ਸੈਂਡ 'ਤੇ ਟੈਪ ਕਰੋ। ਅਜਿਹਾ ਕਰਨ ਨਾਲ ਤੁਹਾਡੀ ਪ੍ਰਾਇਵੇਸੀ ਬਣੀ ਰਹਿੰਦੀ ਹੈ।
ਆਈਕਨ ਗ੍ਰੀਨ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਮਹਿੰਗਾ Treatment ਨਹੀਂ ਇਹਨਾਂ ਸੱਸਤੀ ਚੀਜ਼ਾਂ ਨਾਲ ਵਾਲ ਹੋਣਗੇ ਲੰਬੇ ਅਤੇ ਸੰਘਣੇ
Learn more