Whatsapp ਦਾ Undo ਫੀਚਰ,ਜੋ Delete ਮੈਸੇਜ ਨੂੰ ਕਰ ਦੇ ਵਾਪਸ
29 Dec 2023
TV9Punjabi
ਵਾਟਸਐਪ ਸਮੇਂ ਦੇ ਮੁਤਾਬਕ ਯੂਜ਼ਰਸ ਦੇ ਲਈ ਜ਼ਰੂਰੀ ਫੀਚਰਸ ਪੇਸ਼ ਕਰਦਾ ਰਹਿੰਦਾ ਹੈ।
ਨਿਊ ਫੀਚਰ
Pic Credit: Freepik
ਹਾਲ ਹੀ ਵਿੱਚ ਵਾਟਸਐਪ ਨੇ Undo ਮੈਸੇਜ ਫੀਚਰ ਪੇਸ਼ ਕੀਤਾ ਹੈ।
ਵਾਟਸਐਪ ਫੀਚਰ
ਇਸ ਫੀਚਰ ਦੀ ਮਦਦ ਰਾਹੀਂ ਤੁਸੀਂ ਡੀਲੀਟ ਹੋਏ ਮੈਸੇਜ ਦਾ ਵਾਪਸ ਲੈ ਕੇ ਆ ਸਕਦੇ ਹੋ।
ਯੂਜ਼ਰਸ ਨੂੰ ਮਿਲੇਗੀ ਮਦਦ
ਵਾਟਸਐਪ ਦਾ ਇਹ ਫੀਟਰ Android ਅਤੇ IOS ਦੋਵਾਂ ਵਰਜ਼ਨਸ ਲਈ ਹੈ।
Android ਅਤੇ IOS
ਜੇਕਰ ਤੁਸੀਂ ਕਿਸੇ ਮੈਸੇਜ ਨੂੰ ਗਲਤੀ ਨਾਲ ਹਟਾ ਦਿੰਦੇ ਹੋ।
ਇੰਝ ਕਰੋ ਇਸਤੇਮਾਲ
ਤਾਂ ਮੈਸੇਜਿੰਗ ਫਲੇਟਫਾਰਮ ਇੱਕ Undo button ਰਾਹੀਂ ਵਾਪਸ ਕਰਨ ਦੇ ਲਈ 5 ਸੈਕੇਂਡ ਦੀ ਵਿੰਡੋ ਪ੍ਰਦਾਨ ਕਰੇਗਾ।
5 ਸੈਕੇਂਡ ਦੀ ਮਿਲੇਗੀ ਵਿੰਡੋ
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਫੀਚਰ ਉਸ ਸਮੇਂ ਨਜ਼ਰ ਆਇਗਾ ਜਦੋਂ ਤੁਸੀਂ Delete message for see ਦਬਾਓਗੇ।
ਇੰਝ ਕਰੋ ਯੂਜ਼
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
Facebook-Instagram ਡੀਲੀਟ ਹੋਣਗੇ ਕਈ ਅਕਾਉਂਟ
Learn more