Facebook-Instagram ਡੀਲੀਟ ਹੋਣਗੇ ਕਈ ਅਕਾਉਂਟ,ਇਹ ਹੈ ਕਾਰਨ
29 Dec 2023
TV9Punjabi
ਜੇਕਰ ਤੁਹਾਡਾ ਅਕਾਊਂਟ Facebook ਅਤੇ Instagram 'ਤੇ ਹੈ ਤਾਂ ਸਾਵਧਾਨ ਹੋ ਜਾਓ, ਅਕਾਉਂਟ ਨੂੰ ਡੀਲੀਟ ਕੀਤਾ ਜਾ ਸਕਦਾ ਹੈ।
Facebook-Instagram
Pic Credit: Freepik
ਰਿਪੋਰਟਸ ਦੇ ਮੁਤਾਬਕ ਭਾਰਤ ਸਰਕਾਰ ਕਈ ਅਕਾਉਂਟਸ ਨੂੰ ਡੀਲੀਟ ਕਰ ਸਕਦੀ ਹੈ।
ਕਈ ਅਕਾਉਂਟ ਹੋਣਗੇ ਸ਼ੀਕਾਰ
ਸਰਕਾਰ ਉਨ੍ਹਾਂ ਅਕਾਉਂਟਸ ਨੂੰ ਹਟਾਉਣ ਦੀ ਪਲਾਨਇੰਗ ਕਰ ਰਹੀ ਹੈ ਜੋ ਲੰਬੇ ਸਮੇਂ ਤੋਂ ਬੰਦ ਪਏ ਹਨ। ਜੋ ਪਿਛਲੇ 3 ਸਾਲਾਂ ਤੋਂ ਪੂਰੀ ਤਰ੍ਹਾਂ ਬੰਦ ਪਏ ਹਨ ਉਨ੍ਹਾਂ ਨੂੰ ਡੀਲੀਟ ਕੀਤਾ ਜਾਵੇਗਾ।
ਇਹ ਅਕਾਉਂਟ ਹੋਣਗੇ ਡੀਲੀਟ
ਜੇਕਰ ਯੂਜ਼ਰ ਨੇ ਆਪਣੇ ਅਕਾਉਂਟ ਨੂੰ ਤਿੰਨ ਜਾਂ ਉਸ ਤੋਂ ਵੱਧ ਸਾਲਾਂ ਤੋਂ ਇਸਤੇਮਾਲ ਨਹੀਂ ਕੀਤਾ ਹੈ ਤਾਂ ਉਨ੍ਹਾਂ ਖਿਲਾਫ਼ ਕਾਰਵਾਈ ਹੋ ਸਕਦੀ ਹੈ।
3 ਸਾਲਾਂ ਤੋਂ ਬੰਦ ਪਏ ਅਕਾਉਂਟ
ਇਹ DPDP Act (Digital Personal Data Protection Act) ਦਾ ਹਿੱਸਾ ਹੈ, ਇਸ ਰੂਲ ਨੂੰ ਅਗਸਤ ਵਿੱਚ ਬਣਾ ਦਿੱਤਾ ਗਿਆ ਸੀ ਪਰ ਹੁਣ ਇਸ 'ਤੇ ਐਕਸ਼ਨ ਲੈਣ ਦੀ ਪਲਾਨਿੰਗ ਕੀਤੀ ਜਾ ਰਹੀ ਹੈ।
DPDP Act
ਇਹ ਨਿਯਮ E-Commerce ਕੰਪਨੀ,ਗੇਮਿੰਗ ਕੰਪਨੀ, ਆਨਲਾਇਨ ਮਾਰਕੇਟਪਲੇਸ ਅਤੇ ਸਾਰੇ ਸੋਸ਼ਲ ਮੀਡੀਆ ਫਲੇਟਫਾਰਮ 'ਤੇ ਲਾਗੂ ਕੀਤਾ ਜਾ ਸਕਦਾ ਹੈ।
ਸੋਸ਼ਲ ਮੀਡੀਆ ਫਲੈਟਫਾਰਮ
ਇਸ ਨਿਯਮ ਦੇ ਤਹਿਤ ਕੰਪਨੀਆਂ 18 ਸਾਲ ਤੋਂ ਘੱਟ ਉੱਮਰ ਵਾਲੇ ਯੂਜ਼ਰਸ ਨੂੰ ਇੰਸਟਾਗ੍ਰਾਮ-ਫੇਸਬੁਕ ਵਰਗੇ ਪਲੇਟਫਾਰਮ ਇਸਤੇਮਾਲ ਕਰਨ ਦੇ ਲਈ ਬੱਚਿਆਂ ਦੇ ਮਾਤਾ-ਪਿਤਾ ਤੋਂ ਇਜ਼ਾਜ਼ਤ ਲੈਣੀ ਹੋਵੇਗੀ।
18 ਸਾਲ ਤੋਂ ਘੱਟ ਉੱਮਰ ਦੇ ਯੂਜ਼ਰਸ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਬਿਨ੍ਹਾਂ ਵੀਜ਼ਾ ਦੇ ਕਿਸ ਦੇਸ਼ ਵਿੱਚ ਘੁੰਮਣ ਜਾਂਦੇ ਹਨ ਭਾਰਤੀ?
Learn more