ਬਿਨ੍ਹਾਂ ਵੀਜ਼ਾ ਦੇ ਕਿਸ ਦੇਸ਼ ਵਿੱਚ ਘੁੰਮਣ ਜਾਂਦੇ ਹਨ ਭਾਰਤੀ?
29 Dec 2023
TV9Punjabi
ਨੇਪਾਲ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ 2023 'ਚ 10 ਲੱਖ ਵਿਦੇਸ਼ੀ ਸੈਲਾਨੀ ਨੇਪਾਲ ਆਏ, ਜਿਨ੍ਹਾਂ 'ਚ ਭਾਰਤੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ।
ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ
ਮਾਈ ਰਿਪਬਲੀਕਾ ਅਖਬਾਰ ਦੀ ਰਿਪੋਰਟ ਮੁਤਾਬਕ ਨੇਪਾਲ ਟੂਰਿਜ਼ਮ ਬੋਰਡ ਦੇ ਡਾਇਰੈਕਟਰ ਮਨੀਰਾਜ ਲਾਮਿਛਾਨੇ ਨੇ ਕਿਹਾ ਕਿ 2023 'ਚ 10 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਲਿਆਉਣ ਦਾ ਟੀਚਾ ਹਾਸਲ ਕਰ ਲਿਆ ਗਿਆ ਹੈ।
10 ਲੱਖ ਵਿਦੇਸ਼ੀ ਸੈਲਾਨੀ
ਉਨ੍ਹਾਂ ਕਿਹਾ ਕਿ ਦਸੰਬਰ 'ਚ ਅਜੇ ਕੁਝ ਦਿਨ ਬਾਕੀ ਹਨ। ਹਾਲਾਂਕਿ ਸਰਕਾਰ ਦਾ ਟੀਚਾ ਤਿੰਨ ਦਿਨ ਪਹਿਲਾਂ ਹੀ ਹਾਸਲ ਕਰ ਲਿਆ ਗਿਆ। ਇਹ ਸਾਰੇ ਹਵਾਈ ਜਹਾਜ਼ ਮਾਰਗ ਰਾਹੀਂ ਆਉਣ ਵਾਲੇ ਵਿਦੇਸ਼ੀ ਸੈਲਾਨੀ ਹਨ।
ਤਿੰਨ ਦਿਨ ਪਹਿਲਾਂ ਕੀਤਾ ਹਾਸਿਲ
ਮਨੀਰਾਜ ਨੇ ਕਿਹਾ ਕਿ 2023 ਵਿੱਚ ਨੇਪਾਲ ਆਉਣ ਵਾਲੇ ਸੈਲਾਨੀਆਂ ਵਿੱਚ ਭਾਰਤੀ ਮਹਿਮਾਨਾਂ ਦੀ ਸਭ ਤੋਂ ਵੱਧ 30 ਪ੍ਰਤੀਸ਼ਤ ਹਿੱਸੇਦਾਰੀ ਸੀ।
30 ਫੀਸਦੀ ਭਾਰਤੀ
ਉਨ੍ਹਾਂ ਦੱਸਿਆ ਕਿ ਨੇਪਾਲ ਵਿੱਚ ਦਾਖਲ ਹੋਣ ਵਾਲੇ ਭਾਰਤੀ ਮਹਿਮਾਨਾਂ ਦੀ ਗਿਣਤੀ 20 ਫੀਸਦੀ ਦੇ ਕਰੀਬ ਹੈ ਪਰ ਇਸ ਸਾਲ ਭਾਰਤੀਆਂ ਦੀ ਆਮਦ ਵਿੱਚ ਕਾਫੀ ਵਾਧਾ ਹੋਇਆ ਹੈ।
ਵੱਧ ਗਈ ਆਮਦ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਸ਼ਰਮਨਾਕ ਹਾਰ ਵਾਲੇ ਮੈਚ ਵਿੱਚ ਵੀ ਇਤਿਹਾਸ ਰੱਚ ਗਏ ਵਿਰਾਟ ਕੋਹਲੀ!
Learn more