IPhone ਵਿੱਚ 'i' ਦਾ ਅਸਲ ਅਰਥ ਕੀ ਹੈ? ਜਾਣ ਕੇ ਹੋ ਜਾਵੋਗੇ ਹੈਰਾਨ 

29-10- 2025

TV9 Punjabi

Author:Yashika.Jethi

ਆਈਫੋਨ ਦੁਨੀਆ ਭਰ ਵਿੱਚ ਬਹੁਤ ਜਿਆਦਾ ਵਰਤਿਆ ਜਾਂਦਾ ਹੈ। ਪਰ ਕੀ ਤੁਸੀਂ ਇਸ ਵਿੱਚ i ਦਾ ਅਰਥ ਜਾਣਦੇ ਹੋ?

ਬਹੁਤ ਸਾਰੇ ਲੋਕ ਸੋਚਦੇ ਹਨ ਕਿ Apple iPhone ਵਿੱਚ 'i' ਦਾ ਅਰਥ ਸਿਰਫ਼ "ਇੰਟਰਨੈੱਟ" ਹੈ। ਪਰ ਅਜਿਹਾ ਨਹੀਂ ਹੈ।

Steve Jobs ਦੇ ਅਨੁਸਾਰ, "i" ਦਾ ਅਰਥ ਹੈ Internet, Individual, Instruct, Inform और Inspire ਹੈ।

ਜਦੋਂ ਪਹਿਲਾ iMac ਲਾਂਚ ਕੀਤਾ ਗਿਆ ਸੀ, ਤਾਂ ਇਸਦਾ ਧਿਆਨ ਇੰਟਰਨੈੱਟ ਕੁਨੈਕਟੀਵਿਟੀ 'ਤੇ ਸੀ, ਇਸ ਲਈ "i" ਨੂੰ ਸ਼ਾਮਲ ਕੀਤਾ ਗਿਆ ਸੀ।

ਪਰ Apple ਨੇ ਬਾਅਦ ਵਿੱਚ ਇਸਨੂੰ ਆਪਣੀ ਬ੍ਰਾਂਡ ਪਛਾਣ ਵਜੋਂ ਅਪਣਾ ਲਿਆ। ਹੁਣ, "i" ਸਿਰਫ਼ ਇੰਟਰਨੈੱਟ ਨਾਲ ਹੀ ਨਹੀਂ, ਸਗੋਂ Personal Experience ਨਾਲ ਵੀ ਜੁੜਿਆ ਹੋਇਆ ਹੈ।

ਇਸਦਾ ਮਕਸਦ ਯੂਜ਼ਰਸ ਨੂੰ ਤਕਨੀਕ ਨਾਲ ਜੋੜਨਾ ਅਤੇ ਇਸਨੂੰ ਨਿਜੀ ਬਣਾਉਣਾ ਸੀ। ਸਮੇਂ ਦੇ ਨਾਲ, Apple ਨੇ "i" ਵਾਲੇ ਉਤਪਾਦਾਂ ਨਾਲ ਇੱਕ ਵੱਖਰੀ ਪਛਾਣ ਬਣਾ ਲਈ ।

ਅੱਜ "i" ਅੱਖਰ Innovation Connectivity ਅਤੇ Exclusivity ਦਾ ਪ੍ਰਤੀਕ ਬਣ ਗਿਆ ਹੈ।

ਦਿਲਜੀਤ ਨੇ ਜਿੱਤਿਆ ਸਿਡਨੀ ਦਾ ਦਿਲ,ਰੱਚਿਆ ਇਤਿਹਾਸ